ਬਾਬਾ ਮੋਤੀ ਰਾਮ ਮੈਹਰਾ ਜੀ ਦੀ ਯਾਦ ਵਿੱਚ ਪੰਜਾਬ ਦੇ ਵੱਖ ਵੱਖ ਸਥਾਨਾਂ ਤੇ ਦੁੱਧ ਦੇ ਲੰਗਰ ਲਗਾਏ ਜਾਣਗੇ : ਰਾਜੇਸ਼ ਬਾਘਾ
ਸ਼੍ਰੀ ਫਤਿਹਗੜ੍ਹ ਸਾਹਿਬ : 21/12/2020 ਅੱਜ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਦੀ ਯਾਦ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਮੱਥਾ ਟੇਕਿਆ ਅਤੇ ਸਾਰੇ ਸਾਥੀਆਂ ਨੇ ਪ੍ਰਣ ਕੀਤਾ ਕਿ ਬਾਬਾ ਮੋਤੀ ਰਾਮ ਮੈਹਰਾ ਜੀ ਦੀ ਯਾਦ ਵਿੱਚ ਪੰਜਾਬ ਦੇ ਵੱਖ ਵੱਖ ਸਥਾਨਾਂ ਤੇ ਦੁੱਧ ਦੇ ਲੰਗਰ ਲਗਾਏ ਜਾਣਗੇ। ਇਸ ਮੀਟਿੰਗ ਵਿੱਚ ਸ਼੍ਰੀ ਮਹੰਤ ਪ੍ਰਸ਼ੋਤਮ ਦਾਸ ਜੀ ਗੱਦੀ ਨਸ਼ੀਨ ਦੇਹਰਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਫਗਵਾੜਾ, ਸ਼੍ਰੀ ਰਾਜੇਸ਼ ਬਾਘਾ ਜੀ ਸੂਬਾ ਵਾਇਸ ਪ੍ਰਧਾਨ ਭਾਜਪਾ ਪੰਜਾਬ, ਇੰਚਾਰਜ ਭਾਜਪਾ ਐਸ ਸੀ ਮੋਰਚਾ ਪੰਜਾਬ ਤੇ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ, ਸ਼੍ਰੀ ਰਾਜਕੁਮਾਰ ਅਟਵਾਲ ਜੀ ਸੂਬਾ ਪ੍ਰਧਾਨ ਐਸ ਸੀ ਮੋਰਚਾ ਪੰਜਾਬ, ਸ.ਪਰਮਜੀਤ ਸਿੰਘ ਕੈਂਥ ਜੀ ਪ੍ਰਧਾਨ ਨੈਸ਼ਨਲ ਸਡਿਊਲਡ ਕਾਸਟ ਅਲਾਇਸ ਪੰਜਾਬ, ਸ਼੍ਰੀ ਭੁਪਿੰਦਰ ਕੁਮਾਰ ਜੀ, ਸ. ਜਤਿੰਦਰ ਪਾਲ ਸਿੰਘ ਗੋਲੂ ਜੀ, ਸ. ਸੰਤੋਖ ਸਿੰਘ ਗੁੰਮਟਾਲਾ ਜੀ, ਸ. ਸਤਿੰਦਰ ਸਿੰਘ ਰਾਜਾ ਜੀ।,ਐਡਵੋਕੇਟ ਦਿਲਬਾਗ ਬਾਗੀ ਜੀ, ਸ. ਰਾਂਝਾ ਸਿੰਘ ਬਖਸ਼ੀ ਜੀ, ਸ਼੍ਰੀ ਇਕਬਾਲ ਮਹੇ ਜੀ, ਸ਼੍ਰੀਮਤੀ ਨਿਧੀ ਤਿਵਾੜੀ ਜੀ, ਸ. ਬਾਗਾ ਸਿੰਘ ਜੀ, ਡਾ.ਸਮਸ਼ੇਰ ਸਿੰਘ ਬੱਧਣ ਜੀ,ਸ਼੍ਰੀ ਰੋਸ਼ਨ ਲਾਲ ਜੀ, ਸ਼੍ਰੀ ਬਿੱਲਾ ਜੀ, ਸ਼੍ਰੀ ਆਲੋਕ ਕੁਮਾਰ ਜੀ, ਸ਼੍ਰੀ ਪਰਦੀਪ ਗਰਗ ਜੀ, ਸ਼੍ਰੀ ਐਸ ਐਨ ਸ਼ਰਮਾ ਜੀ, ਸ. ਸੁਖਵਿੰਦਰ ਸਿੰਘ ਸੁੱਖੀ ਜੀ, ਸ਼੍ਰੀ ਰਕੇਸ਼ ਕੁਮਾਰ ਜੀ, ਸ਼੍ਰੀ ਰਾਜੀਵ ਕੁਮਾਰ ਜੀ, ਸ. ਬਲਦੇਵ ਸਿੰਘ ਚੌਰਵਾਲਾ ਜੀ, ਸ਼੍ਰੀ ਨਰੇਸ਼ ਸ਼ਰੀਨ ਜੀ, ਸ਼੍ਰੀ ਅੰਕੁਰ ਸ਼ਰਮਾਂ ਜੀ, ਇਨ੍ਹਾਂ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਨੇਤਾਵਾਂ ਨੇ ਹਿੱਸਾ ਲਿਆ।