ਪੰਜਾਬ

ਸਰਕਾਰ ਬਦਲਦੇ ਹੀ ਸਰਕਾਰੀ ਡਾਕਟਰਾਂ ਦੀ ਬਦਲੀ ਸੋਚ ,ਦੇਖੋ ਕਿਵੇਂ

सरकार के बदलते ही बदलने लगी सरकारी डॉक्टरों की सोच 

ਪੰਜਾਬ ਅੰਦਰ ਆਪ ਦੀ ਸਰਕਾਰ ਆਉਂਦੇ ਹੀ ਸਰਕਾਰੀ ਡਾਕਟਰਾਂ ਦੀ ਸੋਚ ਬਦਲ ਗਏ ਹੈ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ,ਇਕ ਦਿਨ ਅਜਿਹਾ ਵੀ ਆਵੇਗਾ ਜਦੋ ਸਰਕਾਰ ਸਰਕਾਰ ਬਦਲ਼ਦੇ ਹੀ ਸਾਰਾ ਕੁੱਝ ਬਦਲ਼ ਜਾਏਗਾ ।

 

ਪੰਜਾਬ ਅੰਦਰ ਰਾਜਿੰਦਰਾ ਹਸਪਤਾਲ਼ ਪਟਿਆਲ਼ਾ ਦੇ ਡਾਕਟਰਾਂ ਦੀ ਬਦਲ਼ੀ ਸੋਚ ਦਾ ਇਹ ਇਕ ਨਮੂਨਾ ਹੈ । ਪਹਿਲੀ ਵਾਰ ਹੋਇਆ ਹੈ,  ਭਗਵੰਤ ਮਾਨ ਸਰਕਾਰ ਨੇ ਅਜੇ ਸੋਹ ਨਹੀਂ ਚੁਕੀ ਹੈ ।  ਸਿਸਟਮ ਆਪਣੇ ਆਪ ਬਦਲਣਾ ਸ਼ੁਰ ਹੋ ਗਿਆ ਹੈ । ਪੰਜਾਬ ਅੰਦਰ ਪਹਿਲਾ ਸਰਕਾਰਾਂ ਬਦਲਦੀਆਂ ਸਨ , ਪਰ ਕੁਝ ਨਹੀਂ ਬਦਲਦਾ ਸੀ । ਪਿਛਲੀ ਸਰਕਾਰ ਵਿਚ ਤਾ ਕੀ ਵਿਧਾਇਕਾਂ ਨੇ ਆਪਣੇ ਹਲਕੇ ਵਿਚ ਅਧਿਕਾਰੀ ਲੱਗਣ ਨਹੀਂ ਦਿਤੇ ਬਲਕਿ ਯੂਨੀਅਰ ਕਰਮਚਾਰੀਆਂ ਨੂੰ ਚਾਰਜ ਦੇ ਕੇ ਕੰਮ ਚਲਾਉਂਦੇ ਰਹੇ,  ਉਹ ਕਿਹੜੇ ਵਿਧਾਇਕ ਸਨ ਜਿਸ ਦਾ ਖੁਲਾਸਾ ਅਸੀਂ ਜਲਦੀ ਕਰਾਂਗੇ । ਇਕ ਗੱਲ ਸਾਫ ਹੈ ਕਿ ਸਭ ਕੁਝ ਬਦਲਣਾ ਸ਼ੁਰੂ ਹੋ ਗਿਆ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!