ਪੰਜਾਬ
ਆਮ ਘਰਾਂ ਦਾ 2 ਮਹੀਨੇ ਦਾ ਬਿਲ 600 ਯੂਨਿਟ ਟੱਪਿਆ ਦਾ ਪੂਰਾ ਦੇਣਾ ਪੈਣਾ ਬਿਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 1 ਜੁਲਾਈ ਤੋਂ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਨਾਲ ਹੀ 2 ਮਹੀਨੇ ਵਿਚ ਆਮ ਵਰਗ ਨੂੰ 600 ਯੂਨਿਟ ਮੁਫ਼ਤ ਬਿਜਲੀ ਮਿਲੇਗੀ ਜੇਕਰ ਕਿਸੇ ਦੇ 600 ਯੂਨਿਟ ਟੱਪ ਗਏ ਤਾਂ ਪੂਰਾ ਬਿਲ ਦੇਣਾ ਪਵੇਗਾ ਇਸ ਦੇ ਨਾਲ ਹੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ CM ਮਾਨ ਦੇ ਐਲਾਨ ਮੁਤਾਬਕ ਪਹਿਲਾਂ 200 ਯੂਨਿਟ ਮੁਫ਼ਤ ਬਿਜਲੀ ਲੈਣ ਵਾਲੇ ਪਰਿਵਾਰਾਂ ਨੂੰ ਹੁਣ 300 ਯੂਨਿਟ ਪ੍ਰਤਿ ਮਹੀਨਾ ਮੁਫ਼ਤ ਮਿਲੇਗੀ,
ਇਹ ਪਰਿਵਾਰ ਦੋ ਮਹੀਨੇ ਦੇ ਬਿੱਲ ਸਰਕਲ ਦੌਰਾਨ 600 ਯੁਨਿਟ ਤੋਂ ਉੱਤੇ ਜਿਨ੍ਹੀ ਖਪਤ ਕਰਨਗੇ ਸਿਰਫ਼ ਉਸ ਦਾ ਹੀ ਬਿਲ ਭਰਨਾ ਪਵੇਗਾ, ਜਿਵੇਂ ਜੇਕਰ 610 ਯੁਨਿਟ ਬਣੇ ਤਾਂ 10 ਯੁਨਿਟ ਦਾ ਬਿਲ ਭਰਨਾ ਪਵੇਗਾ।