*ਇਕ ਮਹੀਨੇ ਵਿਚ ਪੰਜਾਬ ਸਰਕਾਰ ਨੇ ਲਿਆ 7 ਹਜ਼ਾਰ ਕਰੋੜ ਦਾ ਕਰਜ਼ਾ : ਨਵਜੋਤ ਸਿੱਧੂ Watch Video*
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕੇ 1 ਮਹੀਨੇ ‘ਚ 7 ਹਜ਼ਾਰ ਕਰੋੜ ਰੁਪਏ ਦਾ ਕਰਜਾ ਲਿਆ ਹੈ । ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਮਾਨ ਸਰਕਾਰ ਨੂੰ ਚੈਲੰਜ ਕੀਤਾ। ਜਦੋ ਤਕ ਤੁਸੀਂ ਠੇਕੇਦਾਰੀ ਸਿਸਟਮ ਖ਼ਤਮ ਨਹੀਂ ਕਰਦਾ , ਰੇਤੇ ਤੋਂ 200 ਕਰੋੜ ਰੁਪਏ ਕੱਢ ਕੇ ਦਿਖਾਓ । ਅੱਜ ਮਜ਼ਦੂਰ ਵੇਹਲਾ ਹੋ ਗਿਆ ਹੈ ਤੇ ਅੱਜ ਰੇਤੇ ਦੀ ਇੱਕ ਟਰਾਲੀ 16 ਹਜ਼ਾਰ ਦੀ ਮਿਲ ਰਹੀ। ਪੰਜਾਬ ਭੀਖ ਨਹੀਂ ਮੰਗਦਾ , ਸਿੱਧੂ ਨੇ ਕਿਹਾ ਕਿ ਮੇਰੇ ਕੋਲ ਈ ਡੀ ਨੇ ਆਉਣਾ ਹੈ । ਮੈਂ ਨੈਤਿਕਤਾ ਦੀ ਗੱਲ ਕਰਦਾ ਹੈ । ਇਕੱਲੀ ਮਾਈਨਿੰਗ ਰੋਕਣਾ ਹੱਲ ਨਹੀਂ . ਜਦੋ ਤਕ 2000 ਰੁਪਏ ਵਿਚ ਰੇਤਾ ਲੋਕ ਤਕ ਨਹੀਂ ਪਹੁੰਚਦਾ ਹੈ। ਪੰਜਾਬ ਨੀਤੀਆਂ ਨਾਲ ਉਪਰ ਆਏਗਾ ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਝੂਠ ਦਾ ਪਰਦਾਫਾਸ਼ ਕਰਦਾ ਰਹਾਂਗਾ ਤੇ ਇਹ ਵੀ ਕਿਹਾ ਕਿ ਕੇਜਰੀਵਾਲ ਦਾ 20 ਹਜ਼ਾਰ ਕਰੋੜ ਰੁਪਏ ਕਿੱਥੇ ਗਏ। ਕੇਜਰੀਵਾਲ ਨੇ ਗੱਪਾਂ ‘ਚ ਸੁਖਬੀਰ ਨੂੰ ਵੀ ਪਿੱਛੇ ਛਡਿਆ। ਸਿੱਧੂ ਨੇ ਕਿਹਾ ਰੇਤਾ 3 ਹਜ਼ਾਰ ਤੋਂ 16 ਹਜ਼ਾਰ ਟਰਾਲੀ ਪਹੁੰਚ ਗਿਆ। ਉਨ੍ਹਾਂ ਕਿਹਾ ਕਿ 36000 ਬੰਦੇ ਪੱਕੇ ਕਰਨੇ ਹਨ ਮੈਂ ਕਿਹਾ ਸੀ ਪੈਸੇ ਕਿਥੋਂ ਆਉਂਣਾ ਹੈ ।
Adhoc & visionless policies of @PunjabGovtIndia reminds one of Muhammad bin Tughluq's rule. AAP made bold claims, it's now clear those were empty inside. Punjab's economy in shambles, headed towards recession, State debt increasing multifold & construction activity at standstill. pic.twitter.com/N4vwpBgyrU
— Navjot Singh Sidhu (@sherryontopp) May 3, 2022