ਮੋਹਾਲੀ ਹਮਲਾ:ਖੁਫੀਆ ਤੰਤਰ ਦੀ ਕਮਜ਼ੋਰੀ: ਪਾਣੀ ਨੂੰ ਅੱਗ ਲੱਗਣ ਵਰਗੀ ਗੱਲ
ਮੋਹਾਲੀ ਹਮਲਾ:ਖੁਫੀਆ ਤੰਤਰ ਦੀ ਕਮਜ਼ੋਰੀ: ਪਾਣੀ ਨੂੰ ਅੱਗ ਲੱਗਣ ਵਰਗੀ ਗੱਲ
ਨਵਾਂਸ਼ਹਿਰ;
ਸਟੇਟ ਇੰਟੱਲੀਜੇਂਸੀ ਹੈਡਕੁਆਰਟਰ ਮੋਹਾਲੀ ਉੱਤੇ ਖ਼ਾਸ ਗਰਨੇਡ ਰਾਹੀਂ ਹਮਲਾ ਹੋਣਾ ਕੋਈ ਛੋਟੀ ਵਾਰਦਾਤ ਨਹੀਂ ਹੈ। ਨਾ ਹੀ ਇਹ ਲੋਕਲ ਬਦਮਾਸ਼ੀ ਸਮਝਣੀ ਚਾਹੀਦੀ ਹੈ।
ਨਵਾਂਸ਼ਹਿਰ ਤੋਂ ਉੱਘੇ ਸਮਾਜਸੇਵੀ ਅਸ਼ਵਨੀ ਜੋਸ਼ੀ ਜੋ ਕਿ ਨਿਊਕਲੀਅਰ ਬਾਓਲੋਜੀਇਕਲ ਕੈਮੀਕਲ ਡੈਮੇਜ਼ ਕੰਟਰੋਲ ਅਤੇ ਡਿਸਾਸਟਰ ਅਤੇ ਸੇਫਟੀ ਮੈਨੇਜਮੈਂਟ ਦੀ ਟ੍ਰੇਨਿੰਗ ਯੁਕਤ ਵੀ ਹਨ ਦਾ ਕਹਿਨਾ ਹੈ ਕਿ ਅਜਿਹੇ ਗਰੀਨੇਡ ਫੌਜੀ ਹੱਥਾਂ ਰਾਹੀਂ ਚਲਾਏ ਜਾਂਦੇ ਰਹੇ ਹਨ। ਅਜਿਹੇ ਅਸਲੇ ਦਾ ਹਮਲਾ ਇਹ ਜਾਹਿਰ ਕਰਦਾ ਹੈ ਕਿ ਅਜਿਹੇ ਹੋਰ ਵੀ ਕਈ ਹਥਿਆਰ ਜਨਤਾ ਵਿੱਚ ਪਹੁੰਚ ਚੁੱਕੇ ਹੋਣਗੇ। ਇਸ ਲਈ ਖੁਫੀਆ ਏਜੇਂਸੀਆਂ ਦੀ ਜਿੰਮੇਵਾਰੀ ਵੱਧ ਗਈ ਹੈ ਅਤੇ ਏਅਰ ਕੰਡੀਸ਼ਨ ਕਮਰਿਆਂ ਤੋਂ ਬਾਹਰ ਨਿਕਲ ਕੇ ਪ੍ਰੋਫੈਸ਼ਨਲ ਕੰਪਿਟੇਨਸੀ ਨਾਲ ਇਹਨਾਂ ਹਮਲਿਆਂ ਤੋੰ ਜਨਤਾ ਨੂੰ ਬਚਾਉਣਾ ਹੋਵੇਗਾ।
ਅਸ਼ਵਨੀ ਜੋਸ਼ੀ ਨੇ ਚੇਤਾਇਆ ਕਿ ਜਨਤਾ ਦਾ ਸਰਕਾਰ ਉੱਤੇ ਸੁਰੱਖਿਆ ਦਾ ਵਿਸ਼ਵਾਸ ਬਣਾਇਆ ਰੱਖਣਾ ਬਹੁਤ ਜਰੂਰੀ ਹੈ।
मोहाली हमला: खुफिया तंत्र की कमजोरी: पानी की आग की तरह
नवांशहर:
राज्य खुफिया मुख्यालय मोहाली पर विशेष ग्रेनेड से हमला कोई छोटी घटना नहीं है। न ही इसे स्थानीय बदमाशी माना जाना चाहिए।
नवांशहर के एक वशिष्ठ सामाज सेवी अश्विनी जोशी, जो परमाणु जैविक रासायनिक क्षति नियंत्रण और आपदा और सुरक्षा प्रबंधन में भी प्रशिक्षित हैं, ने कहा कि सेना द्वारा इस तरह के हथगोले दागे जाते हैं।
इस तरह के हथियारों का हमला इस बात का संकेत देता है कि ऐसे और भी कई हथियार जनता बीच पहुंचे होंगे। इसलिए, खुफिया एजेंसियों की जिम्मेदारी बढ़ गई है और उन्हें वातानुकूलित कमरों से बाहर निकलना होगा और पेशेवर क्षमता के साथ जनता को इन हमलों से बचाना होगा।
अश्विनी जोशी ने चेतावनी दी कि लोगों के लिए सरकार की सुरक्षा पर भरोसा बनाये रखना बहुत जरूरी है।