ਪੰਜਾਬ
*ਪੰਜਾਬ ਸਰਕਾਰ ਤੇ ਕਿਸਾਨਾਂ ਵਿੱਚ ਬਣੀ ਸਹਿਮਤੀ , ਸਰਕਾਰ ਨੇ 13 ਮੰਗਾ ਵਿੱਚੋ 12 ਮੰਗਾ ਮੰਨੀਆ*
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸਾਨਾਂ ਵਿਚਕਾਰ ਦੋ ਘੰਟੇ ਤੋਂ ਜ਼ਿਆਦਾ ਚੱਲੀ ਮੀਟਿੰਗ ਵਿੱਚ ਕਿਸਾਨਾਂ ਤੇ ਪੰਜਾਬ ਸਰਕਾਰ ਵਿੱਚ ਸਹਿਮਤੀ ਹੋ ਗਈ ਹੈ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਿਸਾਨਾਂ ਕੋ ਜਾ ਕੇ ਮੀਟਿੰਗ ਨੂੰ ਲੈ ਕੇ ਐਲਾਨ ਕਰਨਗੇ ਅਤੇ ਕਿਸਾਨਾਂ ਨੂੰ ਦੱਸਣਗੇ ਕੇ ਮੀਟਿੰਗ ਵਿੱਚ ਕੀ ਫੈਸਲਾ ਹੋਇਆ ਹੈ ਕਿਸਾਨ ਦਾ ਕਹਿਣਾ ਹੈ ਕਿ ਅਸੀਂ ਪੱਕਾ ਮੋਰਚਾ ਲਗਾ ਗਿਆ ਸੀ ਸਰਕਾਰ ਨੇ ਕਿਸਾਨਾਂ ਦੀਆਂ 13 ਮੰਗਾ ਵਿੱਚੋ 12 ਮੰਗਾ ਮੰਨ ਲਈਆਂ ਹਨ ਕਿਸਾਨ ਵਲੋਂ ਸਰਕਾਰ ਦੇ ਇਸ ਫੈਸਲਾ ਦਾ ਸਵਾਗਤ ਕੀਤਾ ਗਿਆ ਹੈ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਸਾਨੂੰ ਥੋੜਾ ਸਮਾਂ ਦਿੱਤਾ ਜਾਵੇ ਸਰਕਾਰ ਨੂੰ ਬਣੇ ਅਜੇ 2 ਮਹੀਨੇ ਹੋਏ ਹਨ