ਪੰਜਾਬ

*ਪ੍ਰਸੋਨਲ ਵਿਭਾਗ ਤੇ ਪੰਚਾਇਤ ਵਿਭਾਗ ਆਹਮਣੇ ਸਾਹਮਣੇ ; ਇਕ ਪੋਸਟ ਤੇ ਲਾਏ 2 ਏ ਡੀ ਸੀ (ਪੇਂਡੂ ਵਿਕਾਸ )*

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਵੱਡੇ ਪੱਧਰ ਤੇ ਅਧਿਕਾਰੀਆਂ ਦੇ ਤਬਾਦਲੇ

ਸ੍ਰੀ ਮੁਕਤਸਰ ਸਾਹਿਬ ਵਿਖੇ 1 ਅਹੁਦੇ ਤੇ 2 ਅਧਿਕਾਰੀ ਤੈਨਾਤ ,

ਪੰਜਾਬ ਸਰਕਾਰ ਦਾ ਪਰਸੋਨਲ ਵਿਭਾਗ ਤੇ ਪੰਚਾਇਤ ਵਿਭਾਗ ਆਹਮਣੇ ਸਾਹਮਣੇ ਆ ਗਏ ਹਨ । ਦੋਵਾਂ ਵਿਭਾਗਾਂ ਵਲੋਂ ਇਕ ਅਹੁਦੇ ਤੇ ਆਪਣੇ ਆਪਣੇ ਅਧਿਕਾਰੀ ਤੈਨਾਤ ਕਰ ਦਿੱਤੇ ਹਨ । ਪੰਜਾਬ ਸਰਕਾਰ ਵਲੋਂ ਕੱਲ੍ਹ 68 ਆਈ ਏ ਐਸ ਅਧਿਕਾਰੀ ਤੇ ਪੀ ਸੀ ਐਸ ਅਧਿਕਾਰੀ ਤਬਦੀਲ ਕੀਤੇ ਗਏ ਹੈ ।


ਪਰਸੋਨਲ ਵਿਭਾਗ ਵਲੋਂ ਲਿਸਟ ਜਾਰੀ ਕਰਨ ਤੋਂ ਬਾਅਦ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਵੀ ਆਪਣੇ ਅਧਿਕਾਰੀਆਂ ਦੇ ਕੱਲ੍ਹ ਦੇਰ ਰਾਤ ਤਬਾਦਲੇ ਕਰ ਦਿੱਤੇ ਹਨ । ਪੀ ਸੀ ਐਸ ਅਧਿਕਾਰੀ ਰਾਜਪਾਲ ਸਿੰਘ ਏ ਡੀ ਸੀ ਪੇਂਡੂ ਵਿਕਾਸ ਸ੍ਰੀ ਮੁਖ਼ਤਸਰ ਸਾਹਿਬ ਤੈਨਾਤ ਕੀਤਾ ਹੈ । ਜਦੋ ਕਿ ਪੇਂਡੂ ਵਿਕਾਸ਼ ਤੇ ਪੰਚਾਇਤ ਵਿਭਾਗ ਨੇ ਆਦੇਸ਼ ਜਾਰੀ ਕਰਕੇ ਡੀ ਡੀ ਪੀ ਓ ਗਗਨਦੀਪ ਸਿੰਘ ਵਿਰਕ ਨੂੰ ਏ ਡੀ ਸੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਲਗਾ ਦਿੱਤਾ ਹੈ । ਪੇਂਡੂ ਤੇ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਆਪਣੇ ਕਈ ਅਧਿਕਾਰੀਆਂ ਤੋਂ ਦੋਹਰਾ ਚਾਰਜ ਦਿੱਤਾ ਗਿਆ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!