ਪੰਜਾਬ
*ਆਈ ਏ ਐਸ ਅਧਿਕਾਰੀ ਅੰਮ੍ਰਿਤ ਕੌਰ ਗਿੱਲ ਨੇ ਪਹਿਲੀ ਵਾਰ ਵੀ ਆਰ ਐਸ ਲਈ ਕੀਤਾ ਅਪਲਾਈ*
ਪੰਜਾਬ ਦੀ 2010 ਬੈਚ ਦੀ ਆਈ ਏ ਐਸ ਅਧਿਕਾਰੀ ਅੰਮ੍ਰਿਤ ਕੌਰ ਗਿੱਲ ਨੇ ਸਮੇ ਤੋਂ ਪਹਿਲਾ ਨੌਕਰੀ ਛੱਡਣ ਲਈ ਪਹਿਲੀ ਵਾਰ ਅਪਲਾਈ ਕੀਤਾ ਹੈ ਅੰਮ੍ਰਿਤ ਕੌਰ ਗਿੱਲ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਤੇ ਮਾਲੇਰਕੋਟਲਾ ਦੀ ਡੀ ਸੀ ਰਹਿ ਚੁੱਕੀ ਹੈ । ਅੰਮ੍ਰਿਤ ਕੌਰ ਗਿੱਲ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਵਲੋਂ ਪਹਿਲਾ ਉਨ੍ਹਾਂ ਵਲੋਂ ਕਦੇ ਵੀ ਆਰ ਐਸ ਲਈ ਅਪਲਾਈ ਕੀਤਾ ਹੈ । ਓਹਨਾ ਵਲੋਂ ਪਹਿਲਾ ਵਾਰ ਵੀ ਆਰ ਐਸ ਲਈ ਅਪਲਾਈ ਕੀਤਾ ਗਿਆ ਹੈ । ਅੰਮ੍ਰਿਤ ਕੌਰ ਗਿੱਲ ਇਸ ਸਮੇ ਐਮ ਡੀ ਪਨਸਪ ਦੇ ਅਹੁਦੇ ਤੇ ਕੰਮ ਕਰ ਰਹੇ ਹਨ ।