ਪੰਜਾਬ
*ਕੈਬਿਨਟ ਮੰਤਰੀ ਹਰਜੋਤ ਬੈਂਸ ਦੀ ਕਰੋਨਾ ਰਿਪੋਰਟ ਆਈ ਪੌਜੇਟਿਵ*
ਪੰਜਾਬ ਦੇ ਕੈਬਿਨਟ ਮੰਤਰੀ ਹਰਜੋਤ ਬੈਂਸ ਦੀ ਕਰੋਨਾ ਰਿਪੋਰਟ ਪੌਜੇਟਿਵ ਆ ਗਈ ਹੈ ਇਹ ਜਾਣਕਾਰੀ ਹਰਜੋਤ ਬੈਂਸ ਨੇ ਟਵੀਟਰ ਰਹੀ ਦਿੱਤੀ ਹੈ । ਹਰਜੋਤ ਬੈਸ ਨੇ ਕਿਹਾ ਕਿ ਉਹ ਠੀਕ ਮਹਿਸੂਸ਼ ਨਹੀਂ ਕਰ ਰਿਹਾ ਸੀ ਤੇ ਉਸਦੀ ਕਰੋਨਾ ਰਿਪੋਰਟ ਪੌਜੇਟਿਵ ਆ ਗਈ ਹੈ । ਬੈਂਸ ਨੇ ਓਹਨਾ ਸਾਰਿਆਂ ਨੇ ਅਪੀਲ ਕੀਤੀ ਹੈ ਜੋ ਉਨ੍ਹਾਂ ਦੇ ਸੰਪਰਕ ਵਿਚ ਆਏ ਹਨ ਅਗਰ ਓਹਨਾ ਕੋਈ ਲੱਛਣ ਨਜ਼ਰ ਆਉਂਦਾ ਹੈ ਤੇ ਉਹ ਆਪਣਾ ਟੈਸਟ ਕਰਵਾ ਲੈਣ । ਬੈਂਸ ਨੇ ਕਿਹਾ ਕਿ ਉਹ ਘਰ ਤੋਂ ਬੈਠ ਕੇ ਹੀ ਕੰਮ ਕਰਨਗੇ ।