ਪੰਜਾਬ
*ਅੱਤਵਾਦੀ ਗੁਰਪਤਵੰਤ ਪਨੂੰ ਦੀ ਚੰਡੀਗੜ੍ਹ ਸਥਿਤ ਕੋਠੀ ਤੇ ਲਹਿਰਾਇਆ ਤਿੰਰਗਾ ਝੰਡਾ Watch Video*
ਅੰਤਰਰਾਸ਼ਟਰੀ ਐਂਟੀ ਖਾਲਿਸਤਾਨੀ ਅੱਤਵਾਦੀ ਫਰੰਟ ਦੇ ਪ੍ਰਧਾਨ ਅਤੇ ਕਾਂਗਰਸ ਆਗੂ ਗੁਰਸਿਮਰਨ ਸਿੰਘ ਮੰਡ ਨੇ ਅੱਤਵਾਦੀ ਗੁਰਪਤਵੰਤ ਪਨੂੰ ਦੀ ਚੰਡੀਗੜ੍ਹ ਦੇ ਸੈਕਟਰ 15 ਸਥਿਤ ਕੋਠੀ ਤੇ ਤਿੰਰਗਾ ਝੰਡਾ ਲਗਾਇਆ ਹੈ । ਕੋਠੀ ਦੇ ਬਾਹਰ ਖੜਕੇ ਮੰਡ ਨੇ ਪਨੂੰ ਨੂੰ ਮਾਰੀ ਦਹਾੜ ਕਿਹਾ: ਤੇਰੀ ਹਿੱਕ ਤੇ ਰਾਸ਼ਟਰੀ ਝੰਡਾ ਲਗਾ ਦਿੱਤਾ । ਦੱਸ ਦਈਏ ਕਿ, ਅੱਤਵਾਦੀ ਪਨੂੰ ਨੇ 15 ਅਗਸਤ ਵਾਲੇ ਦਿਨ ਲੋਕਾਂ ਨੂੰ ਖਾਲਿਸਤਾਨੀ ਝੰਡਾ ਲਗਾਉਣ ਦੀ ਉਕਸਾਉਣ ਦੀ ਕੋਸ਼ਿਸ਼ ਕੀਤੀ ਐ…ਜਿਸਦੇ ਖਿਲਾਫ਼ ਮੰਡ ਨੇ ਗੁੱਸਾ ਜਤਾਉਂਦਿਆਂ ਆਪਣੇ ਸਮਰਥਕਾਂ ਨਾਲ ਪਨੂੰ ਦੀ ਰਿਹਾਇਸ਼ ‘ਤੇ ਤਿਰੰਗਾ ਲਗਾਇਆ ।