ਪੰਜਾਬ

ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਅੜੇ, ਇਕ ਲੜਕੀ ਨੇ ਸੁਣਾਈ ਆਪ ਬੀਤੀ, ਵਿਦਿਆਰਥੀਆਂ ਨੇ ਕਿਹਾ ਯੂਨੀਵਰਸਿਟੀ ਮੰਨੇ ਕੇ video ਲੀਕ ਹੋਈ

 

ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਿਖੇ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਜ਼ਾਰੀ ਹੈ। ਧਰਨਾਕਾਰੀ student ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸਾਫ ਕਹਿ ਦਿੱਤਾ ਹੈ ਕਿ ਯੂਨੀਵਰਸਿਟੀ ਨੇ ਗ਼ਲਤ ਬਿਆਨ ਦਿੱਤਾ ਹੈ ਕਿ ਕੋਈ ਵੀਡੀਓ ਲੀਕ ਨਹੀਂ ਹੋਈ। ਸਟੂਡੈਂਟ ਮੰਗ ਕਰ ਰਹੇ ਹਨ ਕਿ ਯੂਨੀਵਰਸਿਟੀ ਨੇ ਜੋ website ਤੇ ਲਿਖਿਆ ਹੈ ਕਿ ਕੋਈ ਵੀਡੀਓ ਲੀਕ ਨਹੀਂ ਹੋਈ ,ਉਸ ਨੂੰ ਡਿਲੀਟ ਕੀਤਾ ਜਾਵੇ। ਯੂਨੀਵਰਸਿਟੀ ਇਸ ਗੱਲ ਨੂੰ ਮੰਨੇ ਕਿ ਵੀਡੀਓ ਲੀਕ ਹੋਈ ।ਇਕ ਸਟੂਡੈਂਟ ਨੇ ਦੋਸ਼ ਲਾਇਆ ਕਿ ਉਸ ਨਾਲ਼ ਵੀ ਬਦਸਲੂਕੀ ਹੋਈ ਹੈ। ਬਲਕਿ ਯੂਨੀਵਰਸਿਟੀ ਦੇ ਵਰਕਰਾਂ ਨੇ ਉਸ ਨਾਲ਼ ਬਤਮੀਜੀ ਕੀਤੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!