ਪੰਜਾਬ

*ਖਰੜ ਕੋਰਟ ਨੇ ਕੁੜੀ ਸਮੇਤ ਤਿੰਨਾਂ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ‘ਚ ਭੇਜਿਆ 7 ਦਿਨ ਪੁਲਿਸ*

ਚੰਡੀਗੜ੍ਹ ਯੂਨੀਵਰਸਟੀ MMS ਕਾਂਡ ਮਾਮਲੇ ਵਿੱਚ ਇਕ ਲੜਕੇ ਸਮੇਤ ਤਿੰਨਾਂ ਮੁਲਜ਼ਮਾਂ ਨੂੰ ਖਰੜ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ । ਕੋਰਟ ਨੇ ਕੁੜੀ ਸਮੇਤ ਤਿੰਨਾਂ ਮੁਲਜ਼ਮਾਂ ਨੂੰ 7 ਦਿਨ ਪੁਲਿਸ ਪੁਲਿਸ ਰਿਮਾਂਡ ‘ਚ ਭੇਜਿਆ ਹੈ । ਪੁਲਿਸ ਨੇ ਕੁੜੀ ਸਮੇਤ ਰੰਜਨ ਤੇ ਸਨੀ ਦੇ ਮੋਬਾਈਲ ਜਬਤ ਕਰ ਲਏ ਹਨ । ਇਹ ਵੀ ਸਾਹਮਣੇ ਆਇਆ ਹੈ ਕਿ ਦੋਸੀਆਂ ਵਲੋਂ ਆਪਣੇ ਮੋਬਾਈਲ ਤੋਂ ਵੀਡੀਓ ਡਲੀਟ ਕੀਤੀ ਗਈ ਹੈ ਅਤੇ ਪੁਲਿਸ ਹੁਣ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਕਿ ਕਿਤੇ ਕੋਈ ਇਤਰਾਜਯੋਗ ਵੀਡੀਓ ਤਾ ਨਹੀਂ ਹੈ । ਕੋਰਟ ਵਿੱਚ ਦੋਸ਼ੀਆਂ ਦੇ ਵਕੀਲ ਨੇ ਮੰਨਿਆ ਕਿ ਇਕ ਹੋਰ ਲੜਕੀ ਦੀ ਵੀਡੀਓ ਸਾਹਮਣੇ ਆਈ ਹੈ ਲੇਕਿਨ ਇਹ ਨਹੀਂ ਪਤਾ ਕਿ ਕਿਸ ਲੜਕੀ ਦੀ ਵੀਡੀਓ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!