ਪੰਜਾਬ

*Letter To CM : ਗਾਇਕਾਂ ਜੈਨੀ ਜੋਹਲ ਨੂੰ ਮਿਲ ਰਹੀਆਂ ਨੇ FIR ਦਰਜ ਕਰਨ ਦੀਆਂ ਧਮਕੀਆਂ : ਬਲਕੌਰ ਸਿੰਘ*

*ਸਿੱਧੂ ਮੂਸੇਵਾਲਾ ਦਾ ਪਰਿਵਾਰ ਜੈਨੀ ਜੋਹਲ ਨਾਲ ਡੱਟ ਕੇ ਖੜ੍ਹਿਆ*

 

*ਸਰਕਾਰ ਲਈ ਸਾਡਾ ਦਰਦ ਸੁਣਨਾ ਔਖਾ ਹੋ ਗਿਆ : ਗਾਇਕਾਂ ਜੈਨੀ ਜੋਹਲ ਨੂੰ ਮਿਲ ਰਹੀਆਂ ਨੇ ਧਮਕੀਆਂ : ਬਲਕੌਰ ਸਿੰਘ* 
ਇਨਸਾਫ ਮੰਗਣ ਵਾਲਿਆਂ ਨੂੰ ਧਮਕਾਇਆ ਜਾ ਰਿਹਾ , ਅਸੀਂ ਜੇਲ੍ਹ ਜਾਣ ਨੂੰ ਤਿਆਰ : ਮੂਸੇਵਲਾ ਦਾ ਮਾਤਾ
ਸਰਕਾਰ ਲਈ ਸਾਡਾ ਦਰਦ ਸੁਣਨਾ ਔਖਾ ਹੋ ਗਿਆ : ਗਾਇਕਾਂ ਜੈਨੀ ਜੋਹਲ ਨੂੰ ਮਿਲ ਰਹੀਆਂ ਨੇ ਧਮਕੀਆਂ : ਬਲਕੌਰ ਸਿੰਘ ਗੀਤ

*Letter ਤੋਂ CM ਗਾਉਂਣ ਵਾਲੀ  ਜੈਨੀ ਜੋਹਲ ਦੇ ਹੱਕ ਵਿਚ ਡੱਟ ਕੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਡੱਟ ਕੇ ਖੜ੍ਹ ਗਏ ਹੈ । ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਗਾਇਕਾਂ ਜੈਨੀ ਜੋਹਲ ਨੇ ਸਿੱਧੂ ਮੂਸੇਵਾਲਾ ਦੇ ਹੱਕ ਵਿਚ ਨਾਅਰਾ ਮਾਰਿਆ ਹੈ , ਜੈਨੀ ਜੋਹਲ ਨੇ ਸਾਡੇ ਕੋਲ ਰਹਿ ਕਿ ਸਾਡਾ ਦਰਦ ਸਮਝਿਆ ਹੈ , ਅਸੀਂ ਕਿਵੇਂ ਰਾਤ ਨੂੰ ਉੱਠ ਉੱਠ ਕੇ ਰੋਂਦੇ ਹੈ ਜੇ ਕੁੜੀ ਨੇ ਚਾਰ ਸ਼ਬਦ ਲਿਖ ਦਿੱਤੇ ਸਰਕਾਰ ਨੂੰ ਕੀ ਤਕਲੀਫ ਹੈ ਮੈਂ
ਜੇ ਚਾਰ ਸਾਨੂੰ ਕਿਸੇ ਦੀ ਖੁਸ਼ੀ ਤੋਂ ਇਤਰਾਜ ਨਹੀਂ ਹਾਂ।  ਮੈਂ ਸਰਕਾਰ ਨੂੰ ਹੱਥ ਬਨ ਕੇ ਅਪੀਲ ਕਰਦਾ ਹਾਂ , ਕੁੜੀ ਦੇ ਖਿਲਾਫ 10 ਪਰਚੇ ਕਰ ਦਿਓ ਪਰ ਉਸ ਪਰਚੇ ਵਿਚ ਮੇਰਾ ਤੇ ਮੇਰੀ ਪਤਨੀ ਦਾ ਨਾਮ ਵੀ ਪਾ ਦਿਓ । ਅਸੀਂ ਜੇਲ ਵਿਚ ਕੁੜੀ ਦੇ ਨਾਲ ਬੈਠਾਂਗੇ , ਤੁਸੀਂ ਪਰਚਾ ਕਰ ਦਿਓ , ਮੇਰੇ ਕੀ ਹਿੰਮਤ ਹੈ ਪਰ ਰੋਕ ਸਕਾ । ਜੇ ਕੋਈ ਸਾਡੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਦਾ ਉਸ ਨੂੰ ਪਰਚੇ ਦੀਆਂ ਧਮਕੀਆਂ ਮਿਲ ਰਹੀਆਂ ਹਨ ਸਰਕਾਰ ਤੇ ਭਰੋਸ਼ ਕੀਤਾ , ਮੈਨੂੰ ਕਮਜ਼ੋਰ ਨਾ ਸਮਝਿਆ ਜਾਵੇ  । 
ਸਿੱਧੂ ਦੇ ਮਾਤਾ ਕਰਨ ਕੌਰ ਨੇ ਕਿਹਾ ਕਿ ਜੈਨੀ ਜੋਹਲ ਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਅਜਿਹੇ ਐਫ ਆਈ ਆਰ ਦਰਜ ਕਰਾਂਗੇ ਕਿ ਜਮਾਨਤ ਨਹੀਂ ਹੋਣੀ ਹੈ । ਸਰਕਾਰ ਅਜਿਹੇ ਕੰਮ ਕਿਉਂ ਕਰ ਰਹੀ ਹੈ । ਅਸੀਂ ਵੀ ਜੈਨੀ ਨਾਲ ਜੇਲ ਜਾਣ ਨੂੰ ਤਿਆਰ ਹਾਂ। 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!