ਨੈਸ਼ਨਲ

*ਮਨੀਸ਼ ਸਿਸੋਦੀਆ ਦਾ ਪੀ ਏ ਈਡੀ ਵਲੋਂ ਗਿਰਫ਼ਤਾਰ : ਸਿਸੋਦੀਆ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ*

 

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਝੂਠੀ ਐਫਆਈਆਰ ਕਰਕੇ ਮੇਰੇ ਘਰ ਛਾਪਾ ਮਾਰਿਆ, ਬੈਂਕ ਲਾਕਰਾਂ ਦੀ ਤਲਾਸ਼ੀ ਲਈ, ਮੇਰੇ ਪਿੰਡ ਜਾ ਕੇ ਜਾਂਚ ਕੀਤੀ ਪਰ ਮੇਰੇ ਵਿਰੁੱਧ ਕੁਝ ਨਹੀਂ ਮਿਲਿਆ।
ਅੱਜ ਉਨ੍ਹਾਂ ਨੂੰ ਮੇਰੇ ਪੀਏ ਦੇ ਘਰ ਰੇਡ ਕੀਤੀ ਓਥੋਂ ਕੁਝ ਨਹੀਂ ਮਿਲਿਆ, ਤਾਂ ਹੁਣ ਉਹ ਉਸ ਨੂੰ ਗ੍ਰਿਫਤਾਰ ਕਰਕੇ ਲੈ ਗਏ ਹਨ।

ਭਾਜਪਾ ਵਾਲੋ ! ਇਲੈਕਸ਼ਨ ਹਾਰਨ ਦਾ ਇੰਨਾ ਡਰ..

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!