ਨੈਸ਼ਨਲ
*ਹੁਣ ਜਰਨਲ ਵਰਗ ਨੂੰ ਮਿਲੇਗਾ ਸਰਕਾਰੀ ਨੌਕਰੀਆਂ ‘ਚ ਰਾਖਵਾਂਕਰਨ, ਸੁਪਰੀਮ ਕੋਰਟ ਵਲੋਂ ਵੱਡਾ ਫੈਸਲਾ*
ਹੁਣ ਜਰਨਲ ਵਰਗ ਨੂੰ ਵੀ ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਮਿਲੇਗਾ । ਸੁਪਰੀਮ ਕੋਰਟ ਦੀ 5 ਜੱਜਾਂ ਦੇ ਸੰਵਿਧਾਨਿਕ ਬੈਂਚ ਵਲੋਂ ਇਹ ਫੈਸਲਾ ਸੁਣਾਇਆ ਗਿਆ ਹੈ । 5 ਜੱਜਾਂ ਵਿੱਚੋ 3 ਨੇ ਫੈਸਲੇ ਤੇ ਮੋਹਰ ਲਗਾਈ ਹੈ ਜਦੋਕਿ 2 ਜੱਜ ਇਸ ਪੱਖ ਵਿਚ ਨਹੀਂ ਸਨ । ਇਸ ਫੈਸਲਾ ਨਾਲ ਆਰਥਿਕ ਤੋਰ ਕਮਜ਼ੋਰ ਜਰਨਲ ਵਰਗ ਨੂੰ 10 ਫ਼ੀਸਦੀ ਰਾਖਵਾਂਕਰਨ ਮਿਲਗਾ । ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਫੈਸਲੇ ਤੇ ਮੋਹਰ ਲਗਾ ਦਿੱਤੀ ਹੈ ।
ਵਿਦਿਅਕ ਸੰਸਥਾਵਾਂ ਵਿਚ ਵੀ ਆਰਥਿਕ ਤੋਰ ਤੇ ਕਮਜ਼ੋਰ ਵਰਗ ਦੇ ਲੋਕ ਨੂੰ ਰਾਖਵਾਂਕਰਨ ਮਿਲੇਗਾ । ਚੀਫ਼ ਜਸਟਿਸ ਯੂਯੂ ਲਲਿਤ ਦੇ ਆਖਰੀ ਵਰਕਿੰਗ ਡੇਅ ‘ਤੇ ਆਇਆ ਫੈਸਲਾ ਹੈ ।ਅਦਾਲਤ ਵਿਚ ਇਸ ਫੈਸਲੇ ਨੂੰ ਚਣੋਤੀ ਦਿੱਤੀ ਗਈ ਸੀ ਹੁਣ ਸੁਪਰੀਮ ਕੋਰਟ ਨੇ ਮੋਹਰ ਲਗਾ ਦਿੱਤੀ ਹੈ ।