ਪੰਜਾਬ
Drunken Driving:ਮੈਰਿਜ ਪੈਲਸਾਂ ਦੇ ਬਾਹਰ ਲੱਗਣਗੇ ਪੁਲਿਸ ਦੇ ਨਾਕੇ, ਦਾਰੂ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਖੈਰ ਨਹੀਂ, ਮੁੱਖ ਮੰਤਰੀ ਵਲੋਂ ਆਦੇਸ਼ ਜਾਰੀ
ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਵਿਭਾਗ ਨੂੰ ਹੁਕਮ ਦਿੱਤੇ ਹਨ ਕਿ ਅੱਜ ਕੱਲ੍ਹ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਹਨ drunk driving ਰਾਹੀਂ ਹਾਦਸੇ ਰੋਕਣ ਲਈ ਮੁਹਿੰਮ ਚਲਾਈ ਜਾਵੇ।