https://www.youtube.com/live/E-ohe4gtv0I?feature=share
ਪੰਜਾਬ ਲਾਈਵ :ਮੁੱਖ ਮੰਤਰੀ ਭਗਵੰਤ ਮਾਨ, ਅਬੋਹਰ ਵਿਖੇ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਦੀ ਵੰਡ ਕਰਦੇ ਹੋਏ। ਫਸਲ ਖੇਤਾਂ ਚ ਪਰ ਪੈਸਾ ਖਾਤੇ ਚ… ਅੱਜ ਪੰਜਾਬ ਦੇ ਖੇਤੀ ਸੈਕਟਰ ਲਈ ਬਹੁਤ ਇਤਿਹਾਸਕ ਦਿਨ ਹੈ..ਬਰਸਾਤ ਅਤੇ ਗੜੇਮਾਰੀ ਨਾਲ ਖਰਾਬ ਹੋਈ ਫਸਲ ਦਾ ਮੁਆਵਜ਼ਾ 20 ਦਿਨਾਂ ਦੇ ਅੰਦਰ ਅੱਜ ਤੋਂ ਮਿਲਣਾ ਸ਼ੁਰੂ..ਅੱਜ ਅਬੋਹਰ ਵਿੱਚ ਮੈਂ ਖੁਦ ਨੁਕਸਾਨ ਦੀ ਰਕਮ ਜਾਰੀ ਕਰਾਂਗਾ..ਖਰਾਬ ਫਸਲ ਅਜੇ ਖੇਤ ਚ ਡਿੱਗੀ ਪਈ ਐ ਪਰ ਖ਼ਰਾਬੇ ਦਾ ਪੈਸਾ ਖਾਤੇ ਚ ਪੈਣਾ ਸੁਰੂ… Facebook Twitter LinkedIn Messenger Messenger WhatsApp https://www.youtube.com/live/E-ohe4gtv0I?feature=share Facebook Twitter LinkedIn Messenger Messenger WhatsApp Share Facebook Twitter LinkedIn Messenger Messenger WhatsApp