ਪੰਜਾਬ

ਪੰਜਾਬ ਸਰਕਾਰ ਦਾ ਸ਼ਿਮਲਾ ਚ ਸੀਡਾਰ ਸਰਕਟ ਹਾਉਸ ਦਾ ਹੋਇਆ ਨਵੀਨੀਕਰਨ

 ਇਸ ਮਹੀਨੇ ਤੋਂ  ਹੀ ਸ਼ੁਰੂ ਹੋਵੇਗੀ ਬੁਕਿੰਗ

  ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ ਦੇ ਸਾਹਮਣੇ ਪੰਜਾਬ ਸਰਕਾਰ ਦਾ ਸ਼ਿਮਲਾ ਵਿਚ  ਸੀਡਾਰ ਸਰਕਟ ਹਾਊਸ ਬਣ ਕੇ ਤਿਆਰ ਹੋ ਗਿਆ ਹੈ । ਕਾਫੀ ਸਮੇ ਤੋਂ ਇਸ ਸਰਕਟ ਹਾਉਸ ਦੇ  ਨਵੀਨੀਕਰਨ ਦਾ ਕੰਮ ਚੱਲ ਰਿਹਾ ਸੀ । ਉਹ ਪੂਰਾ ਹੋ ਗਿਆ ਹੈ  ।  ਹੋਰ ਬਹੁਤ ਸਾਰੇ ਸ਼ਾਨਦਾਰ ਆਰਕੀਟੈਕਚਰਲ ਕੰਮਾਂ ਵਾਂਗ, ਇਸ ਨੂੰ ਵੀ ਅੰਗਰੇਜ਼ਾਂ ਦੁਆਰਾ ਬਣਾਇਆ ਗਿਆ ਸੀ।


 ਚੰਗੀ ਖ਼ਬਰ ਇਹ ਹੈ ਕਿ ਸੀਡਾਰ ਦੁਬਾਰਾ ਬਣ ਕੇ ਤਿਆਰ ਹੋ ਗਿਆ ਹੈ । ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ 10 ਮਈ ਤੋਂ ਇਸ ਦੀ ਬੁਕਿੰਗ ਸ਼ੁਰੂ ਕੀਤੀ ਜਾ ਰਹੀ ਹੈ ।   ਪੰਜਾਬ ਸਰਕਾਰ ਵੱਲੋਂ ਸੀਡਰ ਸਰਕਟ ਹਾਊਸ ਅਤੇ ਰੈਸਟ ਹਾਊਸ ਸ਼ਿਮਲਾ ਦੇ ਨਵੀਨੀਕਰਨ ਦਾ ਕੰਮ  2019 ਵਿਚ ਸ਼ੁਰੂ ਕੀਤਾ ਸੀ ਅਤੇ 4 ਸਾਲ ਬਾਅਦ ਸੀਡਰ ਸਰਕਟ ਹਾਊਸ ਬਣ ਕੇ ਫਿਰ ਤਿਆਰ ਹੋ ਗਿਆ ਹੈ । 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!