ਪੰਜਾਬ

ਰਾਜੇਸ਼ ਬਾਘਾ ਵੱਲੋ ਸ੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਉਪਰ ਕਬਜ਼ਾ ਕਰਨ ਦੀ ਨਿੰਦਾ

ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ  ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਨੇ ਕਿਹਾ ਹੈ ਕਿ ਤਲਵੰਡੀ ਸਾਬੋ (ਜਿਲ੍ਹਾ ਬਠਿੰਡਾ) ਵਿਖ਼ੇ  ਸਥਿਤ ਗੁਰੂਦੁਆਰਾ ਬੂੰਗਾ ਨਾਨਕਸਰ (ਰਵਿਦਾਸਿਆ ਸਿੰਘਾਂ ) ਤੇ ਦਮਦਮਾ ਸਾਹਿਬ SGPC ਦੇ ਵੱਲੋਂ ਕਬਜ਼ਾ ਕਰਨ ਦੀ ਘਟਨਾ ਬੇਹੱਦ ਨਿਦਣਯੋਗ ਹੈ ਜਿਸ ਸਬੰਧੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ । ਇਹ  ਵਰਤਾਰਾ ਅਤਿ ਨਿੰਦਣਯੋਗ ਹੈ। ਸਭ ਨੂੰ ਰਲਮਿਲ ਕੇ ਇਸਦਾ ਢੁਕਵਾਂ ਹੱਲ ਕਰਨ ਚਾਹੀਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!