ਪੰਜਾਬ
ਕੇਂਦਰ ਨੇ ਜਾਰੀ ਨਹੀਂ ਕੀਤਾ RDF ਦਾ 3622 ਕਰੋੜ, ਸਰਕਾਰ ਵਿਧਾਨ ਸਭਾ ਚ ਪੇਸ਼ ਕਰੇਗੀ ਨਿੰਦਾ ਪ੍ਰਸਤਾਵ
ਕੇਂਦਰ ਸਰਕਾਰ ਵੱਲੋਂ ਪਿਛਲੇ 3 ਸਾਲ ਦੇ ਰੂਰਲ development fees ਦੇ 3622 ਕਰੋੜ ਜਾਰੀ ਨਾ ਕਰਨ ਖਿਲਾਫ਼ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਨਿੰਦਾ ਪ੍ਰਸਤਾਵ ਲੈ ਕੇ ਆ ਰਹੀ ਹੈ।