ਪੰਜਾਬ
ਪੰਜਾਬ ਚ ਹੁਣ ਪੈਨਸ਼ਨਰ ਨੂੰ ਦੇਣਾ ਪਵੇਗਾ ਡਿਵੈਲਪਮੈਂਟ ਟੈਕਸ
ਪੰਜਾਬ ਵਿੱਚ ਹੁਣ ਪੈਨਸ਼ਨਰ ਨੂੰ ਵੀ ਆਮਦਨ ਕਰ ਦੇ ਨਾਲ ਨਾਲ ਡਿਵੈਲਪਮੈਂਟ ਟੈਕਸ ਦੇਣਾ ਪਵੇਗਾ। ਵਿੱਤ ਵਿਭਾਗ ਨੇ ਇਸ ਨੂੰ ਲੈ ਕੇ ਪੱਤਰ ਜਾਰੀ ਕਰ ਦਿਤਾ ਹੈ। ਜਿਸ ਸਮੇਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਸੀ ਓਸ ਸਮੇਂ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਰਮਚਾਰੀਆ ਤੇ 200 ਰੁਪਏ ਪ੍ਰਤੀ ਮਹੀਨਾ ਡਿਵੈਲਪਮੈਂਟ ਟੈਕਸ ਲਗਾਇਆ ਸੀ। ਪਰ ਹੁਣ ਸਰਕਾਰ ਨੇ ਪੈਨਸ਼ਨਰ ਤੇ ਵੀ ਲਾਗੂ ਕਰ ਦਿੱਤਾ ਹੈ।