ਪੰਜਾਬ
ਅਕਾਲੀ ਦਲ ਤੇ ਭਾਜਪਾ ਦਾ ਫ਼ਿਰ ਹੋ ਸਕਦਾ ਗਠਜੋੜ
ਸੁਖਬੀਰ ਬਾਦਲ ਨੇ ਜਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਦੀ ਮੀਟਿੰਗ ਬੁਲਾਈ
ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਤੇ ਭਾਜਪਾ ਦੇ ਫਿਰ ਤੋ ਗਠਜੋੜ ਹੋਣ ਜਾ ਰਿਹਾ ਹੈ। ਕੇਂਦਰੀ ਮੰਤਰੀ ਰਾਜਨਾਥ ਸਿੰਘ ਵੀ ਚੰਡੀਗੜ ਦੌਰੇ ਦੌਰਾਨ ਇਸ਼ਾਰਾ ਕਰ ਗਏ ਸਨ। ਸੂਤਰਾਂ ਦਾ ਦੱਸਣਾ ਹੈ ਕਿ ਇਸ ਨੂੰ ਲੈਕੇ ਅੰਦਰੂਨੀ ਗੱਲਬਾਤ ਚੱਲ ਰਹੀ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਾਰੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਦੀ ਮੀਟਿੰਗ ਕਲ੍ਹ 6 ਜੁਲਾਈ ਨੂੰ ਬੁਲਾ ਲਈ ਹੈ। ਇਹ ਜਾਣਕਾਰੀ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਦਿੱਤੀ ਹੈ।