ਪੰਜਾਬ

ਡੀ ਏ ਦੀਆਂ ਬਕਾਇਆ ਕਿਸਤਾਂ ਤਰੁੰਤ ਜਾਰੀ ਕੀਤੀਆ ਜਾਣ – ਮਨਮਹੇਸ ਸ਼ਰਮਾ, ਕਿਸ਼ਨ ਚੰਦਰ ਮਹਾਜ਼ਨ 

ਅੱਜ  ਸੇਵਾ ਮੁਕਤ ਜਿਲਾ ਵੈਟਨਰੀ ਇੰਸਪੈਕਟਰਜ  ਅਤੇ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ  ਦੀ ਮੀਟਿੰਗ ਜਿਲਾ  ਪ੍ਰਧਾਨ ਮਨਮਹੇਸ ਸ਼ਰਮਾ ਦੀ  ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੈਂਨਸਨਰਜ ਦੀਆਂ ਮੰਗਾਂ ਸੰਬੰਧੀ  ਵਿਸਤਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ ।
ਮੀਟਿੰਗ ਦੀ ਜਾਣਕਾਰੀ ਪੱਤਰਕਾਰਾਂ ਨੂੰ ਦੱਸਦੇ ਹੋਏ ਐਸੋਸੀਏਸ਼ਨ ਦੇ ਬੁਲਾਰੇ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਸਮੂੰਹ ਸਾਥੀਆਂ ਨੇ ਪੰਜਾਬ ਸਰਕਾਰ ਤੋਂ ਜੋਰਦਾਰ ਅਪੀਲ ਕੀਤੀ ਕਿ ਪੈਂਨਸ਼ਨਰ ਨੂੰ ਪੇ ਕਮੀਸ਼ਨ ਦੇ ਬਕਾਏ ਅਤੇ ਡੀ ਏ ਦੀਆਂ ਬਕਾਇਆ ਕਿਸਤਾਂ  ਤਰੁੰਤ ਜਾਰੀ ਕਰਕੇ ਪੈਂਨਸਨਰਜ ਨੂੰ  ਤਰੁੰਤ ਰਾਹਤ ਪਹੁੰਚਾਈ ਜਾਵੇ ।
ਇਸ ਮੌਕੇ ਤੇ ਜਿਲਾ ਵੈਟਨਰੀ ਇੰਸਪੈਕਟਰਜ ਵਿਪਨ ਕੁਮਾਰ ਵਰਮਾ ਪਵਨ ਕੁਮਾਰ ਸ਼ਰਮਾ ਕਮਲ ਕਿਸੋਰ ਪ੍ਰਬੋਧ ਚੰਦਰ ਰਵਿੰਦਰ ਸ਼ਰਮਾ ਜੋਗਿੰਦਰ ਸਿੰਘ ਤਰਸੇਮ ਰਾਜ ਬਲਵਿੰਦਰ ਸੈਣੀ ਬਲਵਿੰਦਰ ਕੁਮਾਰ ਸ਼ਰਮਾ ਮਨਮਹੇਸ ਸ਼ਰਮਾ ਕਿਸ਼ਨ ਚੰਦਰ ਮਹਾਜ਼ਨ ਆਦਿ ਸਾਥੀ ਮੌਜੂਦ ਸਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!