ਪੰਜਾਬ

ਡਾ ਸਰਬਜੀਤ ਕੌਰ ਦੀਆਂ 5 ਕਿਤਾਬਾਂ ਰਿਲੀਜ

ਪੰਜਾਬੀ ਦੇ ਪ੍ਰਸਿੱਧ ਸਾਹਿਤ ਚਿੰਤਕ ਡਾ ਸੁਰਿੰਦਰ ਕੁਮਾਰ ਦਵੇਸ਼ਵਰ ਅਤੇ  ਸਾਬਕਾ ਐਸ ਐਸ ਪੀ ਰਜਿੰਦਰ ਸਿੰਘ ਸੋਹਲ ਨੇ ਅੱਜ ਡਾ ਸਰਬਜੀਤ ਕੌਰ ਸੋਹਲ ਵਲੋਂ ਲਿਖੀਆਂ 5 ਕਵਿਤਾਵਾਂ ਦੇ ਸੰਗ੍ਰਹਿ ਨੂੰ ਰਿਲੀਜ ਕੀਤਾ ਹੈ । ਇਹਨਾਂ ਚ 3 ਪੰਜਾਬੀ ਦੀਆਂ ਕਵਿਤਾਵਾਂ ਦੇ ਸੰਗ੍ਰਹਿ ਹਨ ਜਦੋਕਿ 2 ਹਿੰਦੀ ਦੀਆਂ ਕਵਿਤਾਵਾਂ ਦੇ ਸੰਗ੍ਰਹਿ ਹਨ ।  ਡਾ ਸਰਬਜੀਤ ਕੌਰ ਸੋਹਲ ਦੀ  ਕਾਵਿ ਪ੍ਰਾਪਤੀ ਬਾਰੇ ਚਰਚਾ ਕਰਦੇ ਹੋਏ ਡਾ ਦੇਵੇਸਵਰ  ਨੇ ਕਿਹਾ ਕਿ ਡਾ ਸੋਹਲ ਇੱਕ ਸੰਵੇਦਨਸ਼ੀਲ ਅਤੇ ਬਹੁਤ ਹੀ ਸਜਗ  ਕਵਿਤਰੀ ਹੈ ਜਿਸਨੇ ਪੰਜਾਬੀ ਕਵਿਤਾ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!