ਪੰਜਾਬ

ਭਾਜਪਾ ਨੂੰ ਅਲਵਿਦਾ ਕਹਿ ਰਾਜ ਕੁਮਾਰ ਵੇਰਕਾ ਕਾਂਗਰਸ ਚ ਸ਼ਾਮਿਲ ਹੋਣ ਲਈ ਦਿੱਲੀ ਰਵਾਨਾ

ਭਾਜਪਾ ਚ ਜਾਣਾ ਮੇਰੀ ਬਹੁਤ ਵੱਡੀ ਗ਼ਲਤੀ ਸੀ : ਵੇਰਕਾ

ਕਾਂਗਰਸ ਤੋਂ ਇਕ ਸਾਲ ਪਹਿਲਾ ਭਾਜਪਾ ਚ ਗਏ ਰਾਜ ਕੁਮਾਰ ਵੇਰਕਾ ਨੇ ਹੁਣ ਭਾਜਪਾ ਨੂੰ ਅਲਵਿਦਾ ਕਹਿ ਦੁਬਾਰਾ ਕਾਂਗਰਸ ਚ ਸ਼ਾਮਿਲ ਹੋ ਰਹੇ ਹਨ । ਵੇਰਕਾ ਨੂੰ ਭਾਜਪਾ ਚ ਜਾਣ ਨੂੰ ਵੱਡੀ ਗ਼ਲਤੀ ਦੱਸਦੇ ਹੋਏ ਕਿਹਾ ਕਿ ਭਾਜਪਾ ਚ ਗੈਰ ਬਰਾਬਰੀ ਹੈ । ਭਾਜਪਾ ਦੀ ਨਜਰ ਅੰਦਾਜੀ ਤੋਂ ਦੁਖੀ ਵੇਰਕਾ ਦਿੱਲੀ ਚ ਕਾਂਗਰਸ ਚ ਸ਼ਾਮਿਲ ਹੋਣ ਲਈ ਰਵਾਨਾ ਹੋ ਗਏ ਹਨ । ਵੇਰਕਾ ਨੇ ਕਿਹਾ ਕਿ ਹੋਰ ਵੀ ਕਈ ਨੇਤਾ ਕਾਂਗਰਸ ਚ ਸ਼ਾਮਿਲ ਹੋ ਰਹੇ ਹਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!