ਪੰਜਾਬ
ਪੰਜਾਬ ਵਿਧਾਨ ਸਭਾ ਚ ਫਿਰ ਹੰਗਾਮਾ, ਸੁਖਪਾਲ ਖਹਿਰਾ ਤੇ ਵਰੇ ਮੁੱਖ ਮੰਤਰੀ
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋ ਸਪੀਕਰ ਲਈ ਵਰਤੇ। ਇਸ ਦੋਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਤੈਨੂੰ ਤੂੰ ਦੀ ਰਾਜਨੀਤੀ ਕਰ ਰਹੇ ਹਨ। ਇਹ ਪਹਾੜਾ ਦੇ ਕੌਨਵੈਂਟ ਸਕੂਲ਼ ਚ ਪੜ੍ਹੇ ਕੇ ਆਇਆ। ਮੁੱਖ ਮੰਤਰੀ ਨੇ ਸੁਖਪਾਲ ਖਹਿਰਾ ਨੂੰ ਕਿਹਾ ਕਿ ਉਹ 25 ਨੰਬਰ ਲੈਕੇ ਪਂਜਾਬੀ ਦਾ ਪੇਪਰ ਪਾਸ ਕਰ ਕੇ ਦਿਖਾਏ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਬਾਹਰ ਜਾ ਨਹੀਂ ਸਕਦੀ । ਕਿਉ ਕੇ ਤਾਲਾ ਦੇ ਦਿਤਾ ਹੈ।