ਪੰਜਾਬ
ED ਵਲੋਂ ਚੰਡੀਗੜ੍ਹ ,ਪੰਜਾਬ ਵਿਚ ਵੱਡੇ ਪੱਧਰ ਤੇ ਛਾਪੇਮਾਰੀ, ਆਈ ਏ ਐਸ ਅਧਿਕਾਰੀ ਘਰ ਵੀ ਛਾਪੇਮਾਰੀ
ED ਵਲੋਂ ਚੰਡੀਗੜ੍ਹ ਸਮੇਤ ਪੰਜਾਬ ਵਿਚ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਗਈ ਹੈ ਚੰਡੀਗੜ੍ਹ ਦੇ ਸੈਕਟਰ 20 ਵਿਚ ਪੰਜਾਬ ਦੇ ਇਕ ਆਈ ਏ ਐਸ ਅਧਿਕਾਰੀ ਵਰੁਣ ਰੂੰਜਮ ਦੀ ਘਰ ਵੀ ED ਵਲੋਂ ਛਾਪੇਮਾਰੀ ਕੀਤੀ ਜਾ ਰਹੀ ।
ED ਵਲੋਂ ਅਮਰੂਦ ਦੇ ਘੋਟਾਲੇ ਦੇ ਮਾਮਲੇ ਵਿਚ ਛਾਪੇਮਾਰੀ ਕੀਤੀ ਗਈ ਹੈ । ਅਮਰੂਦਾਂ ਦਾ ਕਰੋੜਾਂ ਦਾ ਘੋਟਾਲਾ ਸੀ ਜਿਸ ਦੀ Ed ਜਾਂਚ ਕਰ ਰਹੀ ਹੈ । ਈ ਡੀ ਵਲੋਂ ਸਪੈਸ਼ਲ ਟੀਮ ਲਗਾਈ ਗਈ ਹੈ । ਸਵੇਰੇ 7 ਵਜੇ ਤੋਂ ਪੁੱਛ ਗਿੱਛ ਚੱਲ ਰਹੀ ਹੈ । ਈ ਡੀ ਵਲੋਂ ਘਰ ਦਾ ਇਕ ਇਕ ਕੋਨਾ ਖੰਗਾਲਿਆ ਜਾ ਰਿਹਾ ਹੈ ।
ਦਿੱਲੀ ਆਪ ਨੇਤਾ ਦੀਪਕ ਸਿੰਗਲਾ ਦੇ ਘਰ ਵੀ ਛਾਪੇਮਾਰੀ ਹੋਈ ਹੈ