ਪੰਜਾਬ

ਪਰਮਿੰਦਰ ਕੌਰ ਰੰਧਾਵਾ ਨਮਿੱਤ ਅਤਿੰਮ ਅਰਦਾਸ ਮੋਕੇ ਰਾਜਾ ਵੜਿੰਗ ਸਮੇਤ ਸੰਗਤਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ

 ਮੌਸਮ ਦੀ ਖਰਾਬੀ ਦੇ ਬਾਵਜੂਦ ਹਜ਼ਾਰਾਂ ਲੋਕਾਂ ਨੇ ਕੀਤੀ ਸ਼ਮੂਲੀਅਤ 

ਧਿਆਨਪੁਰ-19- ਅਗਸਤ — ਕਾਂਗਰਸ ਪਾਰਟੀ ਦੇ ਬਹੁਤ ਹੀ ਸਤਿਕਾਰਤ ਆਗੂ ਸਵਰਗਵਾਸੀ  ਸੰਤੋਖ ਸਿੰਘ ਰੰਧਾਵਾ ਦੇ ਵੱਡੇ ਸਪੁੱਤਰ  ਇੰਦਰਜੀਤ ਸਿੰਘ ਰੰਧਾਵਾ  ਦੀ ਧਰਮ ਪਤਨੀ ਅਤੇ ਸਾਬਕਾ ਉਪ- ਮੁੱਖ ਮੰਤਰੀ ਮੈਂਬਰ ਲੋਕ ਸਭਾ , ਇੰਚਾਰਜ ਰਾਜਸਥਾਨ ਤੇ ਚੇਅਰਮੈਨ ਸਕਰੀਨਿੰਗ ਕਮੇਟੀ ਜੰਮੂ ਕਸ਼ਮੀਰ  ਸੁਖਜਿੰਦਰ ਸਿੰਘ ਰੰਧਾਵਾ ਦੀ ਭਰਜਾਈ  ਪਰਮਿੰਦਰ ਕੌਰ ਰੰਧਾਵਾ ਦੀ ਸ਼ਾਂਤੀ ਦੇ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਭੋਗ ਉਹਨਾਂ ਦੇ ਗ੍ਰਹਿ ਵਿਖੇ ਪਾਉਣ ਤੋਂ ਬਾਅਦ ਸਕੂਲ ਧਾਰੋਵਾਲੀ ਦੀ ਵਿਸ਼ਾਲ ਗਰਾਉਂਡ ਵਿੱਚ ਕੀਰਤਨ ਅਤੇ ਸ਼ਰਧਾਂਜਲੀ ਸਮਾਰੋਹ ਹੋਇਆ।
ਜਿਸ ਵਿੱਚ ਭਾਈ ਕਾਰਜ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ। ਉਪਰੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਵੱਲੋਂ ਵੈਰਾਗਮਈ ਕਥਾ ਕੀਤੀ ਗਈ ।
ਰੰਧਾਵਾ
ਪੰਜਾਬ  ਕਾਂਗਰਸ ਦੇ ਪ੍ਰਧਾਨ ਅਤੇ ਐਮ.ਪੀ .ਰਾਜਾ ਵੜਿੰਗ ਨੇ ਰਾਹੁਲ ਗਾਂਧੀ ਵੱਲੋਂ ਭੇਜਿਆ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਉਣ ਤੋਂ ਬਾਅਦ ਸਰਦਾਰਨੀ ਪਰਮਿੰਦਰ ਕੌਰ ਰੰਧਾਵਾ ਨੂੰ ਸਰਧਾਂ ਦੇ ਫੁੱਲ ਭੇਟ ਕੀਤੇ ਅਤੇ  ਪਰਿਵਾਰ ਵੱਲੋਂ ਸਮੁੱਚੀਆਂ ਆਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।
             ਇਸ ਤੋੰ ਬਾਅਦ  ਸੀਨੀਅਰ ਕਾਂਗਰਸੀ ਆਗੂ ਤੇ ਮਜੀਠਾ ਹਲਕੇ ਦੇ ਕਾਂਗਰਸ ਦੇ ਇੰਚਾਰਜ  ਭਗਵੰਤ ਪਾਲ ਸਿੰਘ ਸੱਚਰ ਨੇ ਬੀਬੀ ਪਰਮਿੰਦਰ ਕੌਰ ਰੰਧਾਵਾ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਸੱਚਰ ਨੇ ਕਿਹਾ ਕਿ ਬੀਬੀ ਪਰਮਿੰਦਰ ਕੌਰ ਦਾ ਪੇਕਾ ਪਰਿਵਾਰ ਵੀ ਰਾਜਨੀਤਿਕ ਤੇ ਨਾਮਵਰ ਪਰਿਵਾਰ ਹੈ ।ਮੌਸਮ ਦੀ  ਨਜ਼ਾਕਤ  ਨੂੰ ਸਮਝਦਿਆਂ ਹੋਇਆਂ ਸਮਾਗਮ ਨੂੰ ਸਮਾਬੰਦ ਕਰਨਾ ਪਿਆ
ਪੰਜਾਬ  ਕਾਂਗਰਸ ਦੇ ਪ੍ਰਧਾਨ ਅਤੇ ਐਮ.ਪੀ .ਰਾਜਾ ਵੜਿੰਗ ਨੇ ਰਾਹੁਲ ਗਾਂਧੀ ਵੱਲੋਂ ਭੇਜਿਆ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਉਣ ਤੋਂ ਬਾਅਦ ਸਰਦਾਰਨੀ ਪਰਮਿੰਦਰ ਕੌਰ ਰੰਧਾਵਾ ਨੂੰ ਸਰਧਾਂ ਦੇ ਫੁੱਲ ਭੇਟ ਕੀਤੇ ਅਤੇ  ਰੰਧਾਵਾ ਪਰਿਵਾਰ ਵੱਲੋਂ ਸਮੁੱਚੀਆਂ ਆਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਇੰਦਰਜੀਤ ਸਿੰਘ ਰੰਧਾਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ  ਜਤਿੰਦਰ ਕੌਰ ਰੰਧਾਵਾ ਨਾਲ ਦੁੱਖ ਸਾਂਝਾਂ ਕਰਨ ਵਾਲਿਆਂ ਵਿੱਚ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਤੇ ਮੌਜੂਦਾ ਐਮ.ਪੀ. ਰਾਜਾ ਵੜਿੰਗ ,ਸਾਬਕਾ ਮੰਤਰੀ  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ,ਰਾਣਾ ਗੁਰਜੀਤ ਸਿੰਘ  ਵਿਧਾਇਕ ,ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਗੜ , ਮੈਂਬਰ ਲੋਕ ਸਭ ਸ਼ੇਰ ਸਿੰਘ ਘੁਬਾਇਆ , ਵਿਧਾਇਕ ਪ੍ਰਗਟ ਸਿੰਘ ,ਸਾਬਕਾ ਮੰਤਰੀ ਗੁਰਕੀਰਤ ਸਿੰਘ , ਸਾਬਕਾ ਵਿਧਾਇਕ ਲੱਖਾ ਪਾਇਲ , ਕੁਲਬੀਰ ਸਿੰਘ  ਜੀਰਾ ਸਾਬਕਾ ਵਿਧਾਇਕ , ਹਰਦੇਵ ਸਿੰਘ ਲਾਡੀ  ਸ਼ੇਰਾਂਵਾਲੀਆ  ਵਿਧਾਇਕ , ਕੁਲਜੀਤ ਸਿੰਘ ਨਾਗਰਾ ਸਾਬਕਾ ਵਿਧਾਇਕ ,ਜਸਬੀਰ ਸਿੰਘ ਡਿੰਪਾ ਸਾਬਕਾ ਐਮ ਪੀ, ਰਮਨਦੀਪ ਸਿੰਘ ਜੀ ਸਿੱਕੀ ਸਾਬਕਾ ਵਿਧਾਇਕ , ਅਨਲ ਵਿਜ  ਸਾਬਕਾ ਵਿਧਾਇਕ ,ਰਾਜ ਕਵਲਪ੍ਰੀਤ ਸਿੰਘ ਲੱਕੀ , ਬਰਿੰਦਰਮੀਤ ਸਿੰਘ ਪਾਹੜਾ ਐਮ.ਐਲ.ਏ ਗੁਰਦਾਸਪੁਰ, ਪ੍ਰਗਟ ਸਿੰਘ ਐਮ.ਐਲ.ਏ ,ਕੁਲਬੀਰ ਸਿੰਘ ਬੇਦੀ, ਸੁਖਵਿੰਦਰ ਸਿੰਘ ਡੈਨੀ ਐਮ ਐਲ ਏ, ਗੁਰਮੀਤ ਸਿੰਘ ਪਾਹੜਾ , ਸੰਤ ਭਾਗ ਸਿੰਘ ਜੀ, ਸੰਤ ਬਾਬਾ ਲਖਬੀਰ ਸਿੰਘ ਜੀ ਰਤਵਾੜਾ ਸਾਹਿਬ, ਸੰਤ ਜਸਵਿੰਦਰ ਸਿੰਘ ਜੀ, ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡਾ ,ਸੁਖਦੇਵ ਸਿੰਘ ਰੰਧਾਵਾ , ਜਗਦੀਪ ਸਿੰਘ ਕਾਕਾ ਐਮ.ਐਲ.ਏ ਮੁਕਤਸਰ ,ਅਮਨਦੀਪ ਸਿੰਘ ਜੈੰਤੀਪੁਰ , ਸੁੱਖਵਿੰਦਰ ਸਿੰਘ ਡੈਨੀ ,ਨਵਤੇਜ ਸਿੰਘ ਚੀਮਾ  , ਬੈਰੀ ਜੀ ( ਸਾਰੇ ਸਾਬਕਾ ਵਿਧਾਇਕ )ਧਾਰੀਵਾਲ ਐਮ ਐਲ.ਏ, ਰਾਜਬੀਰ ਸਿੰਘ ਵਰਨਾਲਾ ,ਮੇਅਰ ਭਾਟੀਆ ਪਠਾਨਕੋਟ ,ਪੀ.ਸੀ .ਸੀ.ਮੈਂਬਰ ਸਵਿੰਦਰ ਸਿੰਘ ਭੰਮਰਾ,ਰੰਧਾਵਾ ਪਰਿਵਾਰ ਦੇ ਮੈਂਬਰ ਕਿਸ਼ਨ ਚੰਦ ਮਹਾਜਨ, ਬਲਾਕ ਮੀਤ ਪ੍ਰਧਾਨ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ, ਜਿਲਾ ਪਰਿਸ਼ਦ ਮੈਂਬਰ ਭਿੰਲਾ ਕੋਟਲੀ, ਸਰਪੰਚ ਤੇਜਬੀਰ ਸਿੰਘ ਭਿੱਟੇਵੱਢ ਕੋਟਲੀ ,ਡਾਕਟਰ ਬਲਵਿੰਦਰ ਸਿੰਘ ਉਦੋਵਾਲੀ, ਜਿਲਾ ਮੀਤ ਪ੍ਰਧਾਨ ਗੁਰਮੇਜ ਸਿੰਘ ਦਰਗਾਬਾਦ ,ਸਰਕਲ ਪ੍ਧਾਨ ਗੋਲਡੀ ਭੰਮਰਾ,ਸਰਪੰਚ ਸਰਬਜੀਤ ਸਿੰਘ ਰੰਧਾਵਾ,ਸੁਖਵਿੰਦਰ ਸਿੰਘ ਢਿਲਵਾਂ ਸਰਪੰਚ, ਸਿੰਘ ਸਾਹ ,ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਮੋਹਾਲੀ, ਜੋਗਿੰਦਰ ਭੋਆ ਐਮ.ਐਲ.ਏ, ਰਜਿੰਦਰ ਸਿੰਘ ਐਮ.ਐਲ.ਏ, ਕੈਪਟਨ ਸੰਦੀਪ ਸੰਧੂ , ਮਨਦੀਪ ਸਿੰਘ ਰੰਗੜ ਨੰਗਲ ,ਪੀ.ਸੀ.ਸੀ ਮੈੰਥਰ ਸਵਿੰਦਰ ਭੰਮਰਾ,  ਮਹਿੰਦਰ ਪਾਲ ਸਿੰਘ ਜੀ ਪਲਾਸੋਰ, ਗੁਰਦੀਪ ਸਿੰਘ ਕਾਕਾ ਡੇਰੀਵਾਲ, ਸੁਸ਼ੀਲ ਕੁਮਾਰ ਲੁਧਿਆਣਾ, ਗੁਰਜੀਤ ਸਿੰਘ , ਦਿਨੇਸ਼ ਪੱਲੀ ,ਅਰਵਿੰਦਰ ਜੋਨੋਵਾਲ ,ਇੰਦਰਜੀਤ ਸਿੰਘ ਬਾਸਰਕੇ, ਮੇਅਰ ਸੁੱਖ ਬਟਾਲਾ ,ਸਾਬਕਾ ਵਿਧਾਇਕ ਸਵਿੰਦਰ ਸਿੰਘ ਕੰਥੂ ਨੰਗਲ, ਜਤਿੰਦਰ ਸਿੰਘ ਜਿਲਾ ਪੀ.ਪੀ.ਐਸ.ਸੀ. ਦੇ ਚੇਅਰਮੈਨ, ਸੁਖਵਿੰਦਰ ਸਿੰਘ ਸਰਕਾਰੀ,   ਸੁਖਵਿੰਦਰ ਸਿੰਘ ਰੰਧਾਵਾ, ਰਣਬੀਰ ਸਿੰਘ ਖਟੜਾ , ਮਹਿੰਗਾ ਰਾਮ,  ਰਾਜਾ ਗਿੱਲ ,ਮਲਕੀਤ ਸਿੰਘ ਦਾਖਾ, ਪਰਮਜੀਤ ਸਿੰਘ ਘਵੱਦੀ , ਗੁਰਦੀਪ ਸਿੰਘ ਭੈਣੀਵਾਲ,ਕੁਲਬੀਰ ਸਿੰਘ ਬੇਦੀ, ਹਰਦਿਆਲ ਕੰਬੋਜ, ਸੰਤੋਖ ਸਿੰਘ ਭਲਾਈਪੁਰ, ਗੁਰਸ਼ਰਨ ਕੌਰ ਰੰਧਾਵਾ ,ਸੁਨੀਲ ਦੱਤੀ, ਸਮੇਤ ਬਹੁਤ  ਸਾਰੇ ਨਾਮਵਾਰ ਲੀਡਰ, ਪ੍ਰਸ਼ਾਸ਼ਨਿਕ ਅਧਿਕਾਰੀ ਧਾਰਮਿਕ , ਸਮਾਜਿਕ ਤੇ ਰਾਜਨੀਤਿਕ ਸਖਸ਼ੀਅਤਾਂ ,ਸਰਪੰਚਾਂ ,ਪੰਚਾਂ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!