ਮਨੋਰੰਜਨ
ਕਿਸਾਨਾਂ ਨੂੰ ਲੈ ਕੇ ਬਣੇਗੀ ਫਿਲਮ , ਸੋਨੂ ਸੂਦ ਕਿਸਾਨ ਫਿਲਮ ਵਿਚ ਆਵੇਗਾ ਨਜ਼ਰ
ਕੇਂਦਰ ਦੇ ਖੇਤੀ ਕਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਮੋਦੀ ਸਰਕਾਰ ਦੇ ਖਿਲਾਫ ਅੰਦੋਲਨ ਕੀਤਾ ਜਾ ਰਿਹਾ ਹੈ ਕਿਸਾਨ ਖੇਤੀ ਕਨੂੰਨ ਰੱਦ ਕਰਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ।
ਕੋਰੋਨਾ ਕਾਲ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਲੋਕਾਂ ਦੀ ਮਦਦ ਕਰਕੇ ਬਹੁਤ ਕੀਤੀ ਪ੍ਰਸ਼ੰਸਾ ਪ੍ਰਾਪਤ ਕੀਤੀ.ਅਤੇ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਵੀ ਕੀਤਾ ਹੈ ।
ਸੋਨੂੰ ਸੂਦ ਅਜੇ ਵੀ ਨਿਰੰਤਰ ਲੋੜਵੰਦ ਲੋਕਾਂ ਦੀ ਸਹਾਇਤਾ ਕਰ ਰਿਹਾ ਹੈ ਅਤੇ ਇਸ ਕਾਰਨ ਹਮੇਸ਼ਾ ਚਰਚਾ ਵਿਚ ਰਹਿੰਦਾ ਹੈ ।ਹੁਣ ਸੋਨੂੰ ਸੂਦ ਨੂੰ ਇੱਕ ਨਵੀਂ ਫਿਲਮ ਮਿਲੀ ਹੈ ਜਿਸਦਾ ਨਾਮ ਕਿਸਾਨ’ ਹੈ । ਇਸ ਫਿਲਮ ਵਿਚ ਉਹ ਲੀਡ ਰੋਲ ਵਿਚ ਆ ਰਿਹਾ ਹੈ