ਨੈਸ਼ਨਲ

ਸੀਬੀਆਈ ਨੇ ਮਨੀਸ਼ ਸਿਸੋਦੀਆ ਦਾ 5 ਦਿਨ ਦਾ ਕੀਤਾ ਰਿਮਾਂਡ ਹਾਸਿਲ

ਸ਼ਰਾਬ ਘੋਟਾਲੇ ਵਿੱਚ ਸੀਬੀਆਈ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਅਤੇ ਕੋਰਟ ਨੇ ਮਨੀਸ਼ ਸਿਸੋਦੀਆ ਨੂੰ 5 ਦਿਨ ਤੇ ਰਿਮਾਂਡ ਤੇ ਭੇਜ ਦਿੱਤਾ ਹੈ । ਮਨੀਸ਼ ਸਿਸੋਦੀਆ 4 ਮਾਰਚ ਤੱਕ ਰਿਮਾਂਡ ਤੇ ਰਹਿਣਗੇ ।
ਸੀ ਬੀ ਆਈ ਨੇ ਕੋਰਟ ਵਿੱਚ ਜੋ ਦਲੀਲ ਪੇਸ਼ ਕੀਤੇ ਉਸਨੂੰ ਕੋਰਟ ਨੇ ਮੰਨ ਲਿਆ ਹੈ । ਸੀ ਬੀ ਆਈ ਨੇ ਕਿਹਾ ਕਿ ਮਨੀਸ਼ ਸਿਸੋਦੀਆ ਸਹਿਯੋਗ ਨਹੀਂ ਕਰ ਰਹੇ ਹਨ । ਬੀਤੇ ਦਿਨ ਸੀ ਬੀ ਆਈ ਨੇ 8 ਘੰਟੇ ਪੁੱਛਗਿੱਛ ਤੋਂ ਬਾਅਦ ਮਨੀਸ਼ ਸਿਸੋਦੀਆ ਨੂੰ ਗਿਰਫ਼ਤਾਰ ਕੀਤਾ ਗਿਆ ਸੀ । 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!