ਨੈਸ਼ਨਲ
ਕੇਂਦਰੀ ਮੰਤਰੀ ਹਰਦੀਪ ਪੂਰੀ ਦੇ ਨਿਵਾਸ ਸਥਾਨ ‘ਤੇ ਵਿਚਾਰ-ਵਟਾਂਦਰਾ
ਅੱਜ ਕੇਂਦਰੀ ਮੰਤਰੀ ਹਰਦੀਪ ਪੂਰੀ ਦੇ ਨਿਵਾਸ ਸਥਾਨ ‘ਤੇ ਫਲਦਾਇਕ ਵਿਚਾਰ-ਵਟਾਂਦਰਾ ਕੀਤਾ, ਜਿਸ ਵਿਚ ਐਨ.ਸੀ.ਐਮ
ਦੇ ਚੇਅਰਮੈਨ ਲਾਲਪੁਰਾ, ਰਾਜ ਮੰਤਰੀ ਰਵਨੀਤ ਬਿੱਟੂ , ਰਾਜ ਸਭਾ ਮੈਂਬਰ ਸਤਨਾਮ ਸੰਧੂ ਭਾਜਪਾ ਦੇ ਰਾਸ਼ਟਰੀ ਸਕੱਤਰ ਮਨਜਿੰਦਰ ਸਿੰਘ ਸਿਰਸਾ , ਅਰਵਿੰਦਰ ਲਵਲੀ ਨੇ ਵੀ ਸ਼ਿਰਕਤ ਕੀਤੀ।