ਪੰਜਾਬ

*2002 ਬੈਚ ਦੇ IAS ਅਧਿਕਾਰੀ ਰਵਿੰਦਰ ਕੌਸ਼ਿਕ ਹੋਏ ਸੇਵਾ ਮੁਕਤ*

ਪੰਜਾਬ ਦੇ 2002 ਦੇ ਆਈ ਏ ਐਸ ਅਧਿਕਾਰੀ ਰਵਿੰਦਰ ਕੁਮਾਰ ਕੌਸ਼ਿਕ ਸੇਵਾ ਮੁਕਤ ਹੋ ਗਏ ਹਨ । ਕੌਸ਼ਿਕ ਐਮ ਡੀ ਸੂਗਰਫੇਡ ਦੇ ਅਹੁਦੇ ਤੇ ਤੈਨਾਤ ਸਨ ਇਸ ਤੋਂ ਇਲਾਵਾ ਕੋਲ ਫਿਰੋਜਪੁਰ ਦੇ ਡਵੀਜਨ ਕਮਿਸ਼ਨਰ ਦਾ ਵੀ ਚਾਰਜ ਸੀ । ਰਵਿੰਦਰ ਕੁਮਾਰ ਕੌਸ਼ਿਕ 31 ਅਗਸਤ ਨੇ ਰਿਟਾਇਰਡ ਹੋ ਗਏ ਹਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!