ਪੰਜਾਬ ਵਿਚ 554 ਕੋਰੋਨਾ ਦੇ ਮਾਮਲੇ ਆਏ ਸਾਹਮਣੇ , 27 ਮੌਤਾਂ
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1 ਲਏ ਗਏ ਨਮੂਨਿਆਂ ਦੀ ਗਿਣਤੀ 3193166
2 ਅੱਜ ਲਏ ਗਏ ਕੁੱਲ ਨਮੂਨੇ 11393
3 ਹੁਣ ਤ¤ਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 152091
4 ਠੀਕ ਹੋਏ ਮਰੀਜ਼ਾਂ ਦੀ ਗਿਣਤੀ 139442
5 ਐਕਟਿਵ ਕੇਸਾਂ ਦੀ ਗਿਣਤੀ 7842
6 ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 150
7 ਮਰੀਜ਼ ਜਿਹਨਾਂ ਦੀ ਸਥਿਤੀ ਗµਭੀਰ ਹੈ ਅਤੇ ਵੈਟੀਲੇਟਰ ’ਤੇ ਹਨ 14
8 ਮ੍ਰਿਤਕਾਂ ਦੀ ਕੁ¤ਲ ਗਿਣਤੀ 4807
30.11.2020 ਨੂੰ ਕੇਸ:
ਆਕਸੀਜਨ ’ਤੇ ਰ¤ਖੇ ਨਵੇਂ ਮਰੀਜ਼ਾਂ ਦੀ ਗਿਣਤੀ—00
ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ —00
ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ—00
ਠੀਕ ਹੋਏ ਨਵੇਂ ਮਰੀਜ਼ਾਂ ਦੀ ਗਿਣਤੀ—572
ਨਵੀਆਂ ਮੌਤਾਂ ਦੀ ਗਿਣਤੀ —27
30—11—2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ—554
ਜ਼ਿਲ੍ਹਾ ਮਾਮਲਿਆਂ ਦੀ ਗਿਣਤੀ
ਲੁਧਿਆਣਾ 90
ਜਲੰਧਰ 76
ਪਟਿਆਲਾ 51
ਅੰਮ੍ਰਿਤਸਰ 51
ਐਸ ਏ ਐਸ ਨਗਰ 93
ਬਠਿੰਡਾ 36
ਗੁਰਦਾਸਪੁਰ 17
ਸੰਗਰੂਰ 10
ਹੁਸ਼ਿਆਰਪੁਰ 46
ਫਿਰੋਜ਼ਪੁਰ 7
ਪਠਾਨਕੋਟ 13
ਫਰੀਦਕੋਟ 8
ਮੋਗਾ 2
ਕਪੂਰਥਲਾ 4
ਮੁਕਤਸਰ 7
ਬਰਨਾਲਾ 3
ਫਤਿਹਗੜ੍ਹ ਸਾਹਿਬ 4
ਫਾਜ਼ਿਲਕਾ 5
ਰੋਪੜ 9
ਤਰਨ ਤਾਰਨ
ਮਾਨਸਾ 17
ਐਸ.ਬੀ.ਐਸ. ਨਗਰ 5