ਪੰਜਾਬ

CAG ਦੇ ਅੰਕੜੇ : ਪੰਜਾਬ ਨੂੰ ਹਰਿਆਣਾ ਦੇ ਮੁਕਾਬਲੇ ਹੋਈ 2551ਕਰੋੜ ਦੀ ਜ਼ਿਆਦਾ ਆਮਦਨ

ਪੰਜਾਬ ਸਰਕਾਰ ਦੇ ਆਮਦਨ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ

CAG ਦੇ ਅੰਕੜੇ : ਪੰਜਾਬ ਨੂੰ ਹਰਿਆਣਾ ਦੇ ਮੁਕਾਬਲੇ ਹੋਈ 2551 ਕਰੋੜ ਦੀ ਜ਼ਿਆਦਾ ਆਮਦਨ 

ਅਗਸਤ 2023 ਤੱਕ ਦੇ CAG ਦੇ ਅੰਕੜੇ ਦੱਸਦੇ ਹਨ ਕਿ: ਹਰਿਆਣਾ ਦੇ 45372.39 ਕਰੋੜ ਦੇ ਮੁਕਾਬਲੇ ਪੰਜਾਬ ਨੂੰ 47923.41 ਕਰੋੜ ਦੀ ਆਮਦਨ ਹੋਈ ਹੈ । ਜਦੋ ਕਿ ਇਸ ਸਮੇ ਸਰਕਾਰ ਨੂੰ ਪਿਛਲੀਆਂ ਸਰਕਾਰਾਂ ਵਲੋਂ ਲਏ ਗਏ ਕਰਜੇ ਦਾ ਵਿਆਜ ਵੀ ਚੁਕਾਉਣਾ ਪਾ ਰਿਹਾ ਹੈ । ਇਸ ਸਾਲ ਸਰਕਾਰ ਦੀ ਆਮਦਨ ਦਾ 22000 ਕਰੋੜ ਤਾ ਕਰਜੇ ਦਾ ਵਿਆਜ ਚਕਾਉਂਣ ਵਿਚ ਹੀ ਚਲਾ ਜਾਵੇਗਾ । ਜੋ ਕੇ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!