ਪੰਜਾਬ
ED ਦੀ ਗਿਰਫ਼ਤਾਰੀ ਤੋ ਬਾਅਦ ਆਪ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੀ ਸਿਹਤ ਵਿਗੜੀ
ED ਵਲੋ ਗਿਰਫ਼ਤਾਰ ਕੀਤੇ ਗਏ ਆਪ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੀ ਤਬੀਅਤ ਵਿਗੜ ਗਈ ਹੈ। ਜਿਸ ਤੋ ਬਾਅਦ ਸਵੇਰੇ 2 ਵਜੇ ਪੀ ਜ਼ੀ ਆਈ ਚੰਡੀਗੜ੍ਹ ਵਿਖੇ ਦਾਖਿਲ ਕਰਵਾਇਆ ਗਿਆ ਹੈ।