ਪੰਜਾਬ
*ਕੈਪਟਨ ਅਮਰਿੰਦਰ ਸਿੰਘ ਪਹੁੰਚੇ ਪੰਜਾਬ ਭਾਜਪਾ ਦਫਤਰ , ਕੋਰ ਕਮੇਟੀ ਬੈਠਕ ਵਿਚ ਪੰਜਾਬ ਨੂੰ ਲੈ ਕੇ ਚਰਚਾ*
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਪੰਜਾਬ ਭਾਜਪਾ ਦੇ ਦਫਤਰ ਵਿਚ ਪਹੁੰਚੇ ਹਨ
ਭਾਜਪਾ ਵਲੋਂ ਸੱਦੀ ਗਈ ਕੋਰ ਕਮੇਟੀ ਦੀ ਬੈਠਕ ਵਿਚ ਹਿੱਸਾ ਲੈ ਰਹੇ ਹਨ ਬੈਠਕ ਵਿਚ ਭਾਜਪਾ ਆਗੂ ਸੁਨੀਲ ਜਾਖੜ ਵੀ ਮੌਜੂਦ ਹੈ । ਬੈਠਕ ਵਿਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ , ਤੀਕਸ਼ਣ ਸੂਦ , ਰਾਜ ਕੁਮਾਰ ਵੇਰਕਾ ਤੇ ਹੋਰ ਭਾਜਪਾ ਨੇਤਾ ਮਜੂਦ ਹਨ ।