ਪੰਜਾਬ

*ਅਮਨ ਅਰੋੜਾ ਹੋਣਗੇ ਲੋਕ ਸੰਪਰਕ ਵਿਭਾਗ ਦੇ ਨਵੇਂ ਮੰਤਰੀ*

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਨਵੇਂ ਮੰਤਰੀ ਨੂੰ ਵਿਭਾਗ ਵੰਡ ਦਿੱਤੇ ਹੈ । ਮੁੱਖ ਮੰਤਰੀ ਵਲੋਂ ਨਵੇਂ ਬਣੇ ਮੰਤਰੀ ਅਮਨ ਅਰੋੜਾ ਨੂੰ ਅਹਿਮ ਵਿਭਾਗ ਲੋਕ ਸੰਪਰਕ ਵਿਭਾਗ ਦਾ ਮਹਿਕਮਾ ਦਿੱਤਾ ਗਿਆ ਹੈ ।

ਇਸ ਨਾਲ ਹੀ ਉਨ੍ਹਾਂ ਨੂੰ ਹਾਊਸਿੰਗ ਤੇ ਸਹਿਰੀ ਵਿਕਾਸ ਅਤੇ ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤ ਮਹਿਕਮਾ ਦਿੱਤਾ ਗਿਆ ਹੈ ।ਅਮਨ ਅਰੋੜਾ ਦੂਜੀ ਵਾਰ ਸੁਨਾਮ ਤੋਂ ਵਿਧਾਇਕ ਬਣੇ ਹਨ । 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!