ਪੰਜਾਬ

*ਖੇਡਾਂ ਵਤਨ ਪੰਜਾਬ ਦੀਆਂ -2022 : ਪੰਜਾਬ ਸਕੱਤਰੇਤ ਦੀਆਂ ਮਹਿਲਾ ਕਰਮਚਾਰੀਆਂ ਨੇ ਮਾਰੀ ਬਾਜੀ*

ਖੇਡਾਂ ਵਤਨ ਪੰਜਾਬ ਦੀਆਂ -2022 ਵਿੱਚ ਸਿਵਲ ਸਕੱਤਰੇਤ ਦੀਆਂ ਮਹਿਲਾ ਕਰਮਚਾਰੀਆਂ ਨੇ ਬਾਜੀ ਮਾਰ ਲਈ ਹੈ ।
ਬੈਡਮਿੰਟਨ ਟੂਰਨਾਮੈਂਟ – ਕਵਲਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ ਰਜਨੀ ਨੇ ਸਿੰਗਲ ਈਵੈਂਟ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ.ਹੈ। ਇਸ ਤਰ੍ਹਾਂ ਹਰਦੀਪ ਕੌਰ ਅਤੇ ਸੁਖਜੀਤ ਕੌਰ ਨੇ ਮਹਿਲਾ ਡਬਲਜ਼ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਹੈ ।

 

ਅਥਲੈਟਿਕਸ ਟੂਰਨਾਮੈਂਟ ਵਿੱਚ ਸ਼ਾਲੂ ਨੇ 100 ਮੀਟਰ ਦੌੜ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸ਼ਾਟਪੁੱਟ ਖੇਡ ਵਿੱਚ ਹਰਦੀਪ ਕੌਰ ਦੂਜੇ ਸਥਾਨ ’ਤੇ ਰਹੀ, ਇਸ ਤਰ੍ਹਾਂ ਟੇਬਲ ਟੈਨਿਸ ਵਿੱਚ ਸ਼ਾਲੂ ਨੇ ਤੀਜਾ ਸਥਾਨ ਹਾਸਲ ਕੀਤਾ। ਪੰਜਾਬ ਸਕੱਤਰੇਤ ਸਪੋਰਟਸ ਕਲੱਬ ਦੇ ਕਨਵੀਨਰ ਨਵੀਨ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ ਹੈ ।

Positions of Secretariat employees in punjab  khed mela at district  level

Badminton Tournament – Kawalpreet Kaur got first place and Rajni got Second place in singles event….Hardeep Kaur and Sukhjit Kaur got second place in women doubles event……In Athletics tournament, Shallu got second position in 100m race and Hardeep Kaur stood second  in Shotput game….Shallu got third place in Table tennis

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!