ਪੰਜਾਬ

ਚੋਣ ਪ੍ਰਚਾਰ ਲਈ ਸਾਧੂ ਸਿੰਘ ਧਰਮਸੋਤ ਨੂੰ ਮਿਲੀ ਹਾਈ ਕੋਰਟ ਤੋ ਜ਼ਮਾਨਤ 

ਆਮਦਨ ਤੋਂ ਜਿਆਦਾ ਸੰਪਤੀ ਮਾਮਲੇ ਵਿੱਚ ਈ ਡੀ ਵੱਲੋ ਗ੍ਰਿਫਤਾਰ ਸਾਬਕਾ ਕਾਂਗਰਸ ਮੰਤਰੀ ਸਾਧੂ ਸਿੰਘ ਧਰਮਸੋਟ ਨੂੰ ਹਾਈ ਕੋਰਟ ਨੇ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ 5 ਜੂਨ ਤੱਕ ਤੱਕ ਜ਼ਮਾਨਤ ਦੇ ਦਿੱਤੀ ਹੈ।
ਧਰਮਸੋਤ ਨੂੰ ਹਾਈ ਕੋਰਟ ਨੇ 6 ਜੂਨ ਨੂੰ ਸਰੰਡਰ ਕਰਨ ਲਈ ਕਿਹਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!