ਪੰਜਾਬ

ਪੰਜਾਬ ਸਿਵਲ ਸਕੱਤਰੇਤ ਸਟਾਫ਼ ਕਰਮਚਾਰੀ ਐਸਸੀਏਸ਼ਨ ਦੀ ਵੋਟਿੰਗ ਪ੍ਰੀਕਿਰਿਆ ਪੂਰੀ , ਵੋਟਾਂ ਦੀ ਗਿਣਤੀ ਸ਼ੁਰੂ

ਪੰਜਾਬ ਸਿਵਲ ਸਕੱਤਰੇਤ ਸਟਾਫ਼ ਕਰਮਚਾਰੀ ਐਸਸੀਏਸ਼ਨ ਦੀ ਵੋਟਿੰਗ ਪ੍ਰੀਕਿਰਿਆ ਪੂਰੀ ਹੋ ਚੁੱਕੀ ਹੈ ਅਤੇ, ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਇਨ੍ਹਾਂ ਚੋਣਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਵੋਟਾਂ ਲਈ ਭਾਰੀ ਵੋਟਿੰਗ ਹੈ। ਕੁੱਲ 1200 ਵੋਟਾਂ ਵਿੱਚ 900 ਵੋਟਾ ਪਈਆਂ ਹਨ। ਇਸ ਚੋਣ ਵਿਚ ਸੁਖਚੈਨ ਖੈਹਰਾ ਤੇ ਅਜਾਦ ਗਰੁੱਪ ਚ ਮੁਕਾਬਲਾ ਹੈ। ਰਿਟਰਨਿੰਗ ਅਧਿਕਾਰੀ ਮਨਜੀਤ ਸਿੰਘ ਰੰਧਾਵਾ ਦੀ ਦੇਖ ਰੇਖ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!