ਪੰਜਾਬ
ਭਾਰਤ ਭੂਸ਼ਣ ਆਸ਼ੂ ਨੂੰ 14 ਦਿਨ ਨਿਆਇਕ ਹਿਰਾਸਤ ਵਿਚ ਭੇਜਿਆ
ਟਰਾਂਸਪੋਰਟ ਟੈਂਡਰ ਘੋਟਾਲੇ ਵਿਚ ਸਾਬਕਾ ਮੰਤਰੀ ਭਰਤ ਭੂਸ਼ਣ ਆਸ਼ੂ ਨੇ ਅੱਜ ਲੁਧਿਆਣਾ ਕੋਰਟ ਨੇ 14 ਦਿਨ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ । ਵਿਜੀਲੈਂਸ ਵਲੋਂ ਹਾਲਾਂਕਿ ਹੋਰ ਰਿਮਾਂਡ ਮੰਗਿਆ ਗਿਆ ਸੀ ਪਰ ਵਿਜੀਲੈਂਸ ਆਪਣੇ ਤੱਥ ਸਹੀ ਢੰਗ ਨਹੀਂ ਪੇਸ਼ ਕਰ ਸਕੀ । ਜਿਸ ਦੇ ਚਲਦੇ ਆਸ਼ੂ ਨੂੰ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ ।