ਪੰਜਾਬ
ਡਰੱਗ ਕੇਸਾਂ ਦੀਆਂ ਵੱਡੀਆਂ ਮਛਲੀਆਂ ਜਲਦ ਹੋਣਗੀਆਂ ਗ੍ਰਿਫ਼ਤਾਰ : ਸੁਖਜਿੰਦਰ ਰੰਧਾਵਾ
ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਡਰੱਗ ਕੇਸਾਂ ਦੀਆਂ ਵੱਡੀਆਂ ਮਛਲੀਆਂ ਜਲਦ ਗ੍ਰਿਫ਼ਤਾਰ ਹੋਣਗੀਆਂ ਰੰਧਾਵਾ ਨੇ ਕਿਹਾ 80 ਮੁਲਾਜਮਾਂ ਨੂੰ ਵੀ ਡਿਸਮਿਸ ਕਰ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਜਲਦੀ ਹੀ ਡਰੱਗ ਕੇਸ ਦੀਆਂ ਵੱਡੀਆਂ ਮਛਲੀਆਂ ਗਿਰਫਤਾਰ ਕੀਤਾ ਜਾਵੇਗਾ