BJP ਆਗੂ Manjinder Sirsa ਨੇ ਤੇਜਿੰਦਰ ਬੱਗਾ ਨੂੰ ਗਿਰਫ਼ਤਾਰ ਕਰਨ ਗਏ DSP ਤੇ ਲਗਾਏ ਇਲਜ਼ਾਮ
ਮੇਰੇ ਖਿਲਾਫ ਕਾਰਵਾਈ ਕਰੋ ਅਗਰ ਮੈਂ ਗ਼ਲਤ ਬੋਲ ਰਿਹਾ ਹਾਂ : ਸਿਰਸਾ
BJP ਆਗੂ Manjinder Sirsa ਨੇ ਤੇਜਿੰਦਰ ਬੱਗਾ ਨੂੰ ਗਿਰਫ਼ਤਾਰ ਕਰਨ ਗਏ DSP ਕੁਲਜਿੰਦਰ ਸਿੰਘ ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਮੈਂ ਇਲਜ਼ਾਮ ਨਹੀਂ ਲਗਾਏ ਕਾਰਜ ਰੱਖੇ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਇੱਕ Audio Clip ਦੀ ਵਾਇਰਲ ਹੋਈ ਹੈ ਜਿਸ ਚ ਕਿਹਾ ਜਾਂਦਾ ਹੈ ਕਿ ਲੋਕਾਂ ਨੂੰ Illegally Detain ਕਰ ਕੇ ਲਿਆਂਦਾ ਜਾਵੇਗਾ।
ਸਿਰਸਾ ਨੇ ਦੋਸ਼ ਲਗਾਇਆ ਕਿ DSP ਦਾ ਸਭ ਤੋਂ ਵੱਡੇ ਡਰੱਗ ਤਸਕਰ ਸਰਬਜੀਤ ਨਾਲ ਸਬੰਧ ਹੈ ਜੋ ਕਿ ਅੱਜ ਕੱਲ੍ਹ ਜੇਲ੍ਹ ਵਿਚ ਹੈ ਸਿਰਸਾ ਨੇ ਕਿਹਾ ਹੈ ਕਿ ਡੀ ਐਸ ਪੀ ਦਾ ਨਾਮ ਕੁਲਜਿੰਦਰ ਸਿੰਘ ਹੈ । ਜਿਸ ਨੇ ਆਪਣਾ ਨਾਮ ਬਦਲ ਕਿ ਕੇ ਐਸ ਸੰਧੂ ਰੱਖ ਲਿਆ ਹੈ । ਸਿਰਸਾ ਨੇ ਕਿਹਾ ਹੈ ਕਿ ਮੇਰੇ ਖਿਲਾਫ ਕਾਰਵਾਈ ਕਰੋ ਅਗਰ ਮੈਂ ਗ਼ਲਤ ਬੋਲ ਰਿਹਾ ਹਾਂ ।
Big Exposure: Dark connection btw @ArvindKejriwal, notorious DSP KS Sandhu (Kuljinder Singh) & Drug lords exposed
By sending ill-famed DSP to @TajinderBagga home, Kejriwal has clearly shown the kind of henchmen he is picking in Punjab to create ruckus
(Follow this thread) @ANI pic.twitter.com/quT1b4slAi— Manjinder Singh Sirsa (@mssirsa) May 7, 2022