ਪੰਜਾਬ
ਗੈਂਗਸਟਰ ਦੀਪਕ ਟੋਨੀ ਫਰਾਰ, ਡੀ ਜੀ ਪੀ ਵਲੋਂ ਪੁਲਿਸ ਅਧਿਕਾਰੀ ਸਸਪੈਂਡ, ਮਾਮਲਾ ਦਰਜ਼
ਗੈਂਗਸਟਰ ਦੀਪਕ ਟੋਨੀ ਦੇ ਪੁਲਿਸ ਹਿਰਾਸਤ ਵਿਚੋਂ ਫਰਾਰ ਹੋਣ ਤੋਂ ਬਾਅਦ ਪੰਜਾਬ ਦੇ DGP ਗੌਰਵ ਯਾਦਵ ਨੇ CIA ਦੇ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਉਸਨੂੰ ਨੌਕਰੀ ਤੋਂ ਬਰਖਾਸਤ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।