ਪੰਜਾਬ

ਕੇਂਦਰ ਸਰਕਾਰ ਨੇ ਮੰਗੀ ਸੀ ਸਿੱਧੂ ਮੂਸੇਵਲਾ ਦੀ ਮਾਤਾ ਚਰਨਜੀਤ ਕੌਰ ਸਿੱਧੂ ਦੇ ਇਲਾਜ਼ ਨੂੰ ਲੈ ਕੇ ਰਿਪੋਰਟ

ਕੇਂਦਰ ਨੇ ART ਕਨੂੰਨ ਤਹਿਤ ਕਰਵਾਈ ਕਰਨ ਦੇ ਦਿੱਤੇ ਗਏ ਸੀ ਆਦੇਸ਼

 

ਕੇਂਦਰ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਇਲਾਜ਼ ਨੂੰ ਲੈਕੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਗਈ ਸੀ।
ਮੰਤਰਾਲੇ ਨੇ ਕਿਹਾ ਕਿ 58 ਸਾਲ ਦੀ ਉਮਰ ਵਿੱਚ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਦੀ ਮਾਤਾ ਚਰਨ ਸਿੰਘ ਨੇ ਬੱਚਾ ਪੈਦਾ ਕਰਨ ਲਈ ਆਈ ਵੀ ਐੱਫ ਦੇ ਤਹਿਤ ਇਲਾਜ਼ ਕਰਵਾਉਣ ਗਈ ਸੀ।
ਕੇਂਦਰ ਨੇ ਕਿਹਾ ਕਿ ATR ਕਨੂੰਨ ਦੇ ਤਹਿਤ ਮਹਿਲਾਵਾਂ ਲਈ ATR ਸੇਵਾਵਾਂ ਲੈਣ ਲਈ ਉਮਰ 21 ਤੋ 50 ਸਾਲ ਨਿਰਧਾਰਤ ਕੀਤੀ ਗਈ ਹੈ। ਇਸ ਲਈ ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਕਿ ATR ਕਨੂੰਨ 2021ਦੇ ਤਹਿਤ ਬਣਦੀ ਕਰਵਾਈ ਕਰਕੇ ਰਿਪੋਰਟ ਮੰਤਰਾਲੇ ਨੂੰ ਭੇਜੀ ਜਾਵੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!