ਪੰਜਾਬ
ਕਿਸਾਨਾਂ ਦੇ ਮੁੱਦੇ ਤੇ CM ਭਗਵੰਤ ਮਾਨ ਨੇ ਤੋੜੀ ਚੁੱਪ,ਕਿਹਾ ਅਸ਼ੀ ਕਿਸਾਨਾਂ ਨੂੰ ਖੁਸ਼ਹਾਲ ਕਰਾਂਗੇ, ਗਿਰਫ਼ਤਾਰ ਨਹੀਂ
ਸਹਿਕਾਰੀ ਬੈਂਕਾਂ ਵਲੋਂ ਦੋ ਦਿਨ ਪਹਿਲਾ ਕਿਸਾਨਾਂ ਨੂੰ ਭੇਜੇ ਗਏ ਗਿਰਫਤਾਰੀ ਵਾਰੰਟ ਤੇ ਅਖੀਰ ਚੁੱਪ ਤੋੜਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਅਸ਼ੀ ਕਿਸਾਨਾਂ ਨੂੰ ਖੁਸ਼ਹਾਲ ਕਰਾਂਗੇ, ਗਿਰਫ਼ਤਾਰ ਨਹੀਂ। ਨਾਲ਼ ਹੀ ਮੁੱਖ ਮੰਤਰੀ ਨੇ ਵਿਰੋਧੀ ਪਾਰਟੀ ਕਾਂਗਰਸ ਤੇ ਵੀ ਨਿਸ਼ਾਨਾ ਸਾਧਿਆ ਹੈ। ਇਸ ਤੋਂ ਵਿੱਤ ਮੰਤਰੀ ਹਰਪਾਲ ਚੀਮਾ ਨੇ 2 ਦਿਨ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਗਿਰਫਤਾਰੀ ਵਾਰੰਟ ਵਾਪਸ ਲਏ ਜਾਣਗੇ। ਕਿਸੇ ਕਿਸਾਨ ਨੂੰ ਗਿਰਫ਼ਤਾਰ ਨਹੀਂ ਕੀਤਾ ਜਾਵੇਗਾ।