ਪੰਜਾਬ
ਡੀ ਸੀ ਸੰਗਰੂਰ ਤੇ ਐਸ ਐਸ ਪੀ ਖੁੱਦ ਪਹੁੰਚਾ ਰਹੇ ਨੇ ਹੜ੍ਹ ਪ੍ਰਭਾਵਿਤ ਘਰਾ ਚ ਰਾਸ਼ਨ
ਡੀ.ਸੀ ਸੰਗਰੂਰ ਜਤਿੰਦਰ ਜੋਰਵਾਲ, ਐਸ.ਐਸ.ਪੀ ਸੰਗਰੂਰ ਅਤੇ ਏ.ਡੀ.ਸੀ ਸੰਗਰੂਰ ਐਨ.ਡੀ.ਆਰ.ਐਫ ਟੀਮ ਦੇ ਨਾਲ ਮੂਨਕ ਦੇ ਪਿੰਡ ਨਵਾਗਾਉ ਵਿੱਚ ਪਕਾਏ ਹੋਏ ਭੋਜਨ, ਪਾਣੀ, ਸੁੱਕੇ ਰਾਸ਼ਨ ਅਤੇ ਦਵਾਈਆਂ ਨਾਲ ਬਚਾਅ ਅਤੇ ਰਾਹਤ ਲਈ ਹੜ੍ਹ ਪ੍ਰਭਾਵਿਤ ਘਰਾਂ ਵਿੱਚ ਪਹੁੰਚੇ।
ਉਥੋਂ ਦੇ ਵਸਨੀਕ ਪੂਰੇ ਹੌਸਲੇ ਵਿੱਚ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਐਨ.ਡੀ.ਆਰ.ਐਫ ਦੇ ਯਤਨਾਂ ਦੀ ਸ਼ਲਾਘਾ ਕਰ ਰਹੇ ਹਨ।
DC Sangrur and SSP Sangrur along with ADC and NDRF team reached to flood affected cutoff homes for rescue and relief with cooked food, water, dry ration and medicines in Nawangaon village of Moonak.
Residents are high in spirit and appreciating the efforts of the district administration, police and NDRF.