ਪੰਜਾਬ

Director ਪਸੂ਼ ਪਾਲਣ ਵਿਭਾਗ ਪੰਜਾਬ ਦੇ ਮਸਟੀਰੀਅਲ ਸਟਾਫ਼ ਵੱਲੋਂ ਪ੍ਰਦਰਸ਼ਨ 

ਪੀ ਐਸ ਐਮ ਐਸ ਯੂ ਦੇ ਸੱਦੇ "ਤੇ ਰੋਸ਼ ਮੁਜਾਹਰਾ

ਅੱਜ Director ਡਾਇਰੈਕਟਰ ਪਸੂ਼ ਪਾਲਣ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਵਿਚ ਸੇਵਾ ਨਿਭਾ ਰਹੇ ਮਸਟੀਰੀਅਲ ਸੈਕਟਰ 68 ਲਾਈਵ ਸਟਾਕ ਕੰਮਲੈਕਸ ਮੋਹਾਲੀ ਵਿਖੇ  ਕਰਮਚਾਰੀਆਂ ਨੇ ਪੀ ਐਸ ਐਮ ਐਸ ਯੂ ਦੇ ਸੱਦੇ ਤੇ  ਨਰਿੰਦਰ ਸਿੰਘ ਪ੍ਰਧਾਨ ਦੀ ਅਗਵਾਈ ਹੇਠ  ਸਰਕਾਰ ਵਿਰੁੱਧ ਜੋਰਦਾਰ ਰੋਸ਼ ਮੁਜਾਹਰਾ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਂਨਸਨ ਤਰੁੰਤ  ਲਾਗੂ ਕਰਨਾ,  ਮੁਲਾਜਮਾਂ ਦਾ ਡੀ ਏ ਜਾਰੀ ਕਰਨਾ,ਪੇਅ ਕਮਿਸ਼ਨ ਦੇ ਬਕਾਏ ਜਾਰੀ ਕਰਨਾ,ਅਤੇ ਪੇਅ ਅਨਾਮਲੀਆਂ ਨੂੰ ਦੂਰ ਕਰਨਾ,ਸਮੇਂ ਸਮੇਂ ਸਿਰ  ਮੁਲਾਜਮਾਂ ਦੀਆ ਤਰੱਕੀਆਂ ਕਰਨਾ  ਆਦਿ ਮੰਗਾਂ ਨੂੰ ਲੈ ਕਿ ਪਿਛਲੇ ਕ‌ਈ ਦਿਨਾਂ ਤੋਂ ਰੋਸ਼ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁਤੀ ਪ‌ਈ ਹੈ
Director ਪਸੂ਼ ਪਾਲਣ ਵਿਭਾਗ ਦੇ  ਇਸ ਰੋਸ ਪ੍ਰਦਰਸ਼ਨ ਵਿਚ ਨਿਰਮਲ ਸਿੰਘ,ਮੈਡਮ ਸਰਬਜੀਤ,ਮੈਡਮ ਪਲੈਨਿੰਗ ਅਫ਼ਸਰ ਹਰਵਿੰਦਰ ਕੋਰ ਪੀ ਏ ਮੈਡਮ  ਸਰਬਜੀਤ ਕੋਰ ਅਮਲਾ 2 ,ਤਰਸੇਮ ਰਾਜ,ਅਵਤਾਰ ਸਿੰਘ ਭੰਗੂ,ਸਿਕੰਦਰ ਸਿੰਘ,ਗੁਰਸ਼ਰਨ ਸਿੰਘ,ਕੁਲਵੰਤ ਸਿੰਘ,ਕੁਲਬੀਰ ਕੋਰ,ਸਵਤੰਤਰ ਸ਼ਰਮਾ,ਸੰਗੀਤਾ  ਪੀ ਏ , ਅਰਵਿੰਦ ਪੁਰੀ,ਬੰਬ ਬਹਾਦਰ,ਦਿਲਬਾਗ ਸਿੰਘ,ਜੋਗਿੰਦਰ ਸਿੰਘ,ਸੰਦੀਪ ਸੈਡੀ ਆਦਿ ਸਟਾਫ਼ ਹਾਜ਼ਰ ਸੰਨ ਬੁਲਾਰਿਆਂ ਨੇ  ਮੰਗ ਕੀਤੀ ਕਿ ਪੁਰਾਣੀ ਪੈਂਨਸਨ ਤਰੁੰਤ  ਲਾਗੂ ਕਰਨਾ,  ਮੁਲਾਜਮਾਂ ਦਾ ਡੀ ਏ ਜਾਰੀ ਕਰਨਾ,ਪੇਅ ਕਮਿਸ਼ਨ ਦੇ ਬਕਾਏ ਜਾਰੀ ਕਰਨਾ,ਅਤੇ ਪੇਅ ਅਨਾਮਲੀਆਂ ਨੂੰ ਦੂਰ ਕਰਨਾ,ਸਮੇਂ ਸਮੇਂ ਸਿਰ  ਮੁਲਾਜਮਾਂ ਦੀਆ ਤਰੱਕੀਆਂ ਕਰਨਾ  ਆਦਿ ਮੰਗਾਂ ਨੂੰ ਲੈ ਕਿ ਪਿਛਲੇ ਕ‌ਈ ਦਿਨਾਂ ਤੋਂ ਰੋਸ਼ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁਤੀ ਪ‌ਈ ਹੈ ਉਹਨਾਂ ਦੀ ਜਥੇਬੰਦੀ ਜੋ ਵੀ ਅੱਗੇ ਦਾ ਐਕਸ਼ਨ ਦੇਵੇਗੀ ਉਸ ਤੇ ਪੂਰੀ ਤਨਦੇਹੀ ਨਾਲ ਪਹਿਰਾ ਦਿਤਾ ਜਾਵੇਗਾ ਇਹ ਜਾਣਕਾਰੀ ਮੀਡੀਆ ਨੂੰ ਮੁਲਾਜ਼ਮ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!