ਪੰਜਾਬ
ਡੇਰਾ ਬਿਆਸ ਮੁੱਖੀ ਵੱਲੋਂ ਆਪਣੇ ਨਵੇਂ ਉੱਤਰਾਧਿਕਾਰੀ ਦਾ ਐਲਾਨ
ਡੇਰਾ ਬਿਆਸ ਮੁੱਖੀ ਵੱਲੋਂ ਆਪਣੇ ਨਵੇਂ ਉੱਤਰਾਧਿਕਾਰੀ ਦਾ ਐਲਾ
ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਨੇ ਅੱਜ ਨਵੇਂ ਉੱਤਰਾਧਿਕਾਰੀ ਦਾ ਐਲਾਨ ਕਰ ਦਿੱਤਾ ਹੈ ।ਉਹਨਾਂ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰ ਅਧਿਕਾਰੀ ਬਣਾਇਆ ਗਿਆ ਹੈ ਜੋ ਕਿ ਅੱਜ ਹੀ ਗੱਦੀ ਸੰਭਾਲਣ ਜਾ ਰਹੇ ਹਨ।