ਪੰਜਾਬ
ਅਕਾਲੀ ਬਸਪਾ ਦੇ ਵਫ਼ਦ ਪੁਲਿਸ ਕਮਿਸਨਰ ਨੂੰ ਮਿਲਿਆ , ਰਵਨੀਤ ਬਿੱਟੂ ਖ਼ਿਲਾਫ਼ ਮਾਮਲਾ ਦਰਜ਼ ਕਰਨ ਦੀ ਮੰਗ
ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਵਫਦ ਅੱਜ ਪੁਲਿਸ ਕਮਿਸਨਰ ਲੁਧਿਆਣਾ ਨੂੰ ਮਿਲਿਆ ਅਤੇ ਵਫ਼ਦ ਨੇ ਸੰਸਦ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ।ਜਿਸ ਵਲੋਂ ਦਲਿਤ ਭਾਈਚਾਰੇ ਦੀਆਂਭਾਵਨਾਵਾਂ ਤੇ ਸੱਟ ਮਾਰੀ ਗਈ ਹੈ। ਵਫ਼ਦ ਵਿੱਚ ਸਾਬਕਾ ਮੰਤਰੀ ਡਾ ਦਲਜੀਤ ਸਿੰਘ ਚੀਮਾ , ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਬਸਪਾ ਨੇਤਾ ਸ਼ਾਮਿਲ ਸਨ।